14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਖੋਦਿਆ ਪਹਾੜ ਨਿਕਲਿਆ ਚੂਹਾ , ਚੋਰ ਘਰ ’ ਚੋਂ ਕੋਟ - ਪੈਂਟ ਹੀ ਲੈ ਕੇ ਫ਼ਰਾਰ

ਰਾਮਾਂ ਮੰਡੀ, 14 ਨਵੰਬਰ (ਤਰਸੇਮ ਸਿੰਗਲਾ)- ਸਦੀਆਂ ਪੁਰਾਣੀ ਕਹਾਵਤ ‘ਖੋਦਿਆ ਪਹਾੜ ਨਿਕਲਿਆ ਚੂਹਾ’ ਉਸ ਸਮੇਂ ਸੱਚ ਸਾਬਤ ਹੋਈ, ਜਦੋਂ ਬੀਤੀ ਰਾਤ ਨੇੜਲੇ ਪਿੰਡ ਫੁਲੋਖਾਰੀ ਵਿਖੇ ਨਾਮਾਲੂਮ ਚੋਰਾਂ ਨੇ ਗੁਰਮੇਲ ਸਿੰਘ ਦੇ ਘਰ ਵਿਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਚੋਰਾਂ ਨੇ ਘਰ ਦੇ ਪਿਛਲੇ ਪਾਸੇ ਖਾਲੀ ਪਏ ਪਲਾਟ ਵਾਲੇ ਪਾਸੇ ਕੰਧ ਵਿਚ ਪਾੜ ਲਗਾ ਕੇ ਘਰ ਅੰਦਰ ਦਾਖਲ ਹੋਣ ਦਾ ਰਸਤਾ ਬਣਾਇਆ।

ਅਜੀਤ ਡੈਸਕ 15-11-2026
ਰਾਮਾਂ ਮੰਡੀ, 14 ਨਵੰਬਰ (ਤਰਸੇਮ ਸਿੰਗਲਾ)- ਸਦੀਆਂ ਪੁਰਾਣੀ ਕਹਾਵਤ ‘ਖੋਦਿਆ ਪਹਾੜ ਨਿਕਲਿਆ ਚੂਹਾ’ ਉਸ ਸਮੇਂ ਸੱਚ ਸਾਬਤ ਹੋਈ, ਜਦੋਂ ਬੀਤੀ ਰਾਤ ਨੇੜਲੇ ਪਿੰਡ ਫੁਲੋਖਾਰੀ ਵਿਖੇ ਨਾਮਾਲੂਮ ਚੋਰਾਂ ਨੇ ਗੁਰਮੇਲ ਸਿੰਘ ਦੇ ਘਰ ਵਿਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਚੋਰਾਂ ਨੇ ਘਰ ਦੇ ਪਿਛਲੇ ਪਾਸੇ ਖਾਲੀ ਪਏ ਪਲਾਟ ਵਾਲੇ ਪਾਸੇ ਕੰਧ ਵਿਚ ਪਾੜ ਲਗਾ ਕੇ ਘਰ ਅੰਦਰ ਦਾਖਲ ਹੋਣ ਦਾ ਰਸਤਾ ਬਣਾਇਆ। ਪਰ ਘਰ ਵਿਚ ਕੋਈ ਕੀਮਤੀ ਸਾਮਾਨ ਨਾ ਮਿਲਣ ਕਾਰਨ ਚੋਰ ਸਿਰਫ਼ ਕੋਟ-ਪੈਂਟ ਹੀ ਚੋਰੀ ਕਰਕੇ ਲੈ ਗਏ।
ਪਿਛਲੀ ਖ਼ਬਰ ਹਵਾਈ ਟਿਕਟ ਬੁੱਕ ਕਰਵਾਉਣ ਵੇਲੇ ਗਲਤੀ ਕਰਨ ਵਾਲੇ ਵਿਅਕਤੀ ਦੇ ਪੁਲਿਸ ਨੇ ਲੱਖਾਂ ਰੁਪਏ ਬਚਾਏ ਅਗਲੀ ਖ਼ਬਰ ਸੁਖਬੀਰ ਬਾਦਲ ਭਲਕੇ ਕਰਨਗੇ ਵਪਾਰੀਆਂ ਨਾਲ ਮੁਲਾਕਾਤ - ਮਲੂਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।