ਸਾਵਣ ਮਹੀਨੇ ਨੂੰ ਮਨਾਉਣ ਲਈ ਮਾਤਾ ਸ਼ੀਤਲਾ ਮੰਦਰ ਵਿਖੇ ਵਿਸ਼ਾਲ ਭਾਈਚਾਰਕ ਲੰਗਰ
ਭੁੱਚੋ ਮੰਡੀ, 3 ਅਗਸਤ (ਬਿੱਕਰ ਸਿੰਘ ਸਿੱਧੂ)-ਸਾਵਣ ਦੇ ਪਵਿੱਤਰ ਮਹੀਨੇ ਨੂੰ ਮਨਾਉਣ ਲਈ ਭੁੱਚੋ ਮੰਡੀ ਦੇ ਪ੍ਰਾਚੀਨ ਮਾਤਾ ਸ਼ੀਤਲਾ ਮੰਦਰ ਵਿਖੇ ਵਿਸ਼ਾਲ ਭਾਈਚਾਰਕ ਲੰਗਰ ਕੀਤਾ ਗਿਆ। ਇਹ ਸਮਾਗਮ ਮੰਦਰ ਕਮੇਟੀ ਵੱਲੋਂ ਪ੍ਰਧਾਨ ਡਾ.
ਪ੍ਰਧਾਨ ਨੀਨਾ ਬਾਂਸਲ ਅਤੇ ਭੁੱਚੋ ਮੰਡੀ ਦੇ ਸ਼ੀਤਲਾ ਮਾਤਾ ਮੰਦਰ ਵਿੱਚ ਕੰਜਕ ਪੂਜਨ ਕਰਦੇ ਹੋਏ ਸ਼ਰਧਾਲੂ। ਤਸਵੀਰ: ਬਿੱਕਰ ਸਿੰਘ ਸਿੱਧੂ
04-08-2026