24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਭਗਵਾਨਪੁਰਾ ਵਿਖੇ 15ਵਾਂ ਮਾਂ ਭਗਵਤੀ ਜਾਗਰਣ

ਸ਼ੇਰਪੁਰ, 23 ਸਤੰਬਰ (ਦਰਸ਼ਨ ਸਿੰਘ ਖੇੜੀ, ਮੇਘ ਰਾਜ਼ ਜੋਸ਼ੀ) - ਸ੍ਰੀ ਦੁਰਗਾ ਮੰਦਿਰ ਕਮੇਟੀ ਭਗਵਾਨਪੁਰਾ ਵਲੋਂ 15ਵਾਂ ਵਿਸ਼ਾਲ ਭਗਵਤੀ ਜਾਗਰਣ ਪ੍ਰਾਚੀਨ ਦੁਰਗਾ ਮੰਦਿਰ ਭਗਵਾਨਪੁਰਾ (ਸ਼ੇਰਪੁਰ) ਵਿਖੇ ਕਰਵਾਇਆ ਗਿਆ। ਜਾਗਰਣ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਉੱਘੇ ਸਮਾਜਸੇਵੀ ਕਿਰਨ ਮਹੰਤ ਸਿੱਧੂ ਵਲੋਂ ਕੀਤੀ ਗਈ ।

ਅਜੀਤ ਡੈਸਕ 24-09-2026
ਸ਼ੇਰਪੁਰ, 23 ਸਤੰਬਰ (ਦਰਸ਼ਨ ਸਿੰਘ ਖੇੜੀ, ਮੇਘ ਰਾਜ਼ ਜੋਸ਼ੀ) - ਸ੍ਰੀ ਦੁਰਗਾ ਮੰਦਿਰ ਕਮੇਟੀ ਭਗਵਾਨਪੁਰਾ ਵਲੋਂ 15ਵਾਂ ਵਿਸ਼ਾਲ ਭਗਵਤੀ ਜਾਗਰਣ ਪ੍ਰਾਚੀਨ ਦੁਰਗਾ ਮੰਦਿਰ ਭਗਵਾਨਪੁਰਾ (ਸ਼ੇਰਪੁਰ) ਵਿਖੇ ਕਰਵਾਇਆ ਗਿਆ। ਜਾਗਰਣ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਉੱਘੇ ਸਮਾਜਸੇਵੀ ਕਿਰਨ ਮਹੰਤ ਸਿੱਧੂ ਵਲੋਂ ਕੀਤੀ ਗਈ । ਇਸ ਤੋਂ ਇਲਾਵਾ ਮਾਤਾ ਰਾਣੀ ਦੇ ਦਰਬਾਰ ’ਤੇ ਝੰਡਾ ਚੜ੍ਹਾਉਣ ਦੀ ਰਸਮ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ ਦਲਵੀਰ ਸਿੰਘ ਢਿੱਲੋਂ,ਕਿਰਨ ਮਹੰਤ ਸਿੱਧੂ ਚੇਅਰਮੈਨ ਰਾਜਵਿੰਦਰ ਸਿੰਘ ਰਾਜ ਵਲੋਂ ਨਿਭਾਈ ਗਈ। ਇਸ ਮੌਕੇ ਮੰਦਿਰ ਕਮੇਟੀ ਵਲੋਂ ਜਾਗਰਣ ਵਿੱਚ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਰਾਜਵਿੰਦਰ ਸਿੰਘ ਰਾਜ ਚੇਅਰਮੈਨ, ਬਲਾਕ ਪ੍ਰਧਾਨ ਸੁਖਵੀਰ ਸਿੰਘ ਚੀਮਾ, ਸਿੱਖਿਆ ਕੋਆਰਡੀਨੇਟਰ ਸੁਖਮਿੰਦਰ ਸਿੰਘ ਧਾਲੀਵਾਲ, ਡਾ. ਧਰਮਵੀਰ ਗੋਇਲ, ਵਿਸ਼ਾਲ ਜਿੰਦਲ, ਥਾਣਾ ਮੁਖੀ ਗੁਰਦੇਵ ਸਿੰਘ, ਅਰੁਣ ਕੁਮਾਰ ਬਿੱਟੂ, ਹਰਪ੍ਰੀਤ ਕੌਸ਼ਲ,ਸਰਪੰਚ ਭਗਵਾਨਪੁਰਾ ਰੁਪਾਲੀ ਰਿਸ਼ੀ, ਮੰਦਿਰ ਕਮੇਟੀ ਚੇਅਰਮੈਨ ਚੇਤਨ ਰਿਸ਼ੀ, ਪ੍ਰੋ. ਲਖਵੀਰ ਰਿਸ਼ੀ, ਮੰਦਰ ਕਮੇਟੀ ਪ੍ਰਧਾਨ ਮੋਨੂੰ ਸ਼ਰਮਾ ਪੰਚ, ਸਰਬਜੀਤ ਰਿਸ਼ੀ, ਡਾ. ਨਰੇਸ਼ ਰਿਸ਼ੀ, ਪੰਡਿਤ ਸੁਨੀਲ ਦੱਤ ਸ਼ਾਸਤਰੀ, ਪੰਡਿਤ ਓਮ ਪ੍ਰਕਾਸ਼ ਸ਼ਾਸਤਰੀ, ਜਸਵਿੰਦਰ ਰਿਸ਼ੀ, ਸਤਨਾਮ ਰਿਸ਼ੀ, ਹੇਮੰਤ ਰਿਸ਼ੀ, ਜੱਸਦੀਪ ਰਿਸ਼ੀ, ਹੈਪੀ ਬਾਬਾ, ਸਾਰਿਤਾ ਰਾਣੀ, ਪਰਮਜੀਤ ਕੌਰ, ਪ੍ਰਦੀਪ ਰਿਸ਼ੀ, ਨਰੇਸ਼ ਸ਼ਰਮਾ, ਭਗਵਾਨ ਦਾਸ ਬੁੱਢਲਾਡਾ, ਰਵਿੰਦਰ ਕੁਮਾਰ ਕੁੱਕ, ਸਰਵਣ ਰਿਸ਼ੀ, ਦੀਨਾ ਨਾਥ, ਤੇਜਪਾਲ, ਸਰਬਜੀਤ ਰਿਸ਼ੀ ਜਲੰਧਰ, ਮਨਜੀਤ ਰਿਸ਼ੀ, ਸੁਰਿੰਦਰ ਰਿਸ਼ੀ, ਸ਼ੁਭਪ੍ਰੀਤ ਚਹਿਲ, ਲਾਲੀ ਚਹਿਲ, ਸਵਰਨ ਸਿੰਘ ਚਹਿਲ, ਰਣਜੀਤ ਸਿੰਘ ਚਹਿਲ, ਨਰੇਸ਼ ਕੁਮਾਰ, ਜਰਨੈਲ ਸਿੰਘ, ਸੰਜੀਵ ਸੰਜੂ ਬਾਂਸਲ, ਸੁਸੀਲ ਗੋਇਲ ਪੰਚ, ਬਿੱਲੂ ਬੜੀ ਤੋਂ ਇਲਾਵਾ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਅੰਤ ਵਿੱਚ ਕਮੇਟੀ ਆਗੂਆਂ ਚੇਤਨ ਰਿਸ਼ੀ ਚੀਨੂੰ, ਮੋਨੂੰ ਸ਼ਰਮਾ ਤੇ ਨਰੇਸ਼ ਰਿਸ਼ੀ ਵਲੋਂ ਸਮੂਹ ਸੰਗਤ ਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਵੀ ਕੀਤਾ ਗਿਆ।
ਪਿਛਲੀ ਖ਼ਬਰ ਸਰਕਾਰ ਦੇ ਕੰਮਾਂ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ ਦੀ ਕਚਹਿਰੀ ’ਚ ਪੁੱਜੇ ਗੋਇਲ ਖਨੌਰੀ ਦੇ ਵਾਰਡ ਨੰਬਰ 9 ਤੇ ਬਾਜ਼ਾਰ ’ਚ... ਅਗਲੀ ਖ਼ਬਰ ( ਵਾਰਿਸ ਪੰਜਾਬ ਦੇ) ਅਕਾਲੀ ਦਲ ਦੀ ਮੇਲਾ ਛਪਾਰ ਰੈਲੀ ਇਤਿਹਾਸਕ ਹੋਵੇਗੀ- ਗਰਗ, ਜੋਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।