20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸ੍ਰੀਮਤੀ ਨੀਲਮ ਰਾਣੀ ਮੰਗਲਾ ਨੂੰ ਅਨੇਕਾਂ ਸ਼ਖ਼ਸੀਅਤਾਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ

ਬੱਧਨੀ ਕਲਾਂ, 19 ਨਵੰਬਰ (ਸੰਜੀਵ ਕੋਛੜ)-ਸ਼ੈਲਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਮੰਗਲਾ ਦੀ ਧਰਮ ਪਤਨੀ ਅਤੇ ਹਰੀਸ਼ ਕੁਮਾਰ ਮੰਗਲਾ ਦੇ ਸਤਿਕਾਰਯੋਗ ਮਾਤਾ ਨੀਲਮ ਰਾਣੀ ਮੰਗਲਾ (73) ਸਾਲ ਜੋ ਬੀਤੇ ਦਿਨ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਮਿਆਣਾ ਪੈਲੇਸ ਬੱਧਨੀ ਕਲਾਂ ਵਿਖੇ ਹੋਇਆ।

ਅਜੀਤ ਡੈਸਕ 20-11-2026
ਬੱਧਨੀ ਕਲਾਂ, 19 ਨਵੰਬਰ (ਸੰਜੀਵ ਕੋਛੜ)-ਸ਼ੈਲਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਮੰਗਲਾ ਦੀ ਧਰਮ ਪਤਨੀ ਅਤੇ ਹਰੀਸ਼ ਕੁਮਾਰ ਮੰਗਲਾ ਦੇ ਸਤਿਕਾਰਯੋਗ ਮਾਤਾ ਨੀਲਮ ਰਾਣੀ ਮੰਗਲਾ (73) ਸਾਲ ਜੋ ਬੀਤੇ ਦਿਨ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ‘ਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਮਿਆਣਾ ਪੈਲੇਸ ਬੱਧਨੀ ਕਲਾਂ ਵਿਖੇ ਹੋਇਆ। ਪੰਡਤ ਰਾਧਾ ਰਮਨ ਵਲੋਂ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਉਣ ਆਰਤੀ ਕੀਤੀ ਗਈ। ਇਸ ਮੌਕੇ ਜਗਜੀਵਨ ਰਾਮ ਗੋਇਲ ਨੇ ਵੱਡੀ ਗਿਣਤੀ ‘ਚ ਇਕੱਤਰ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸ੍ਰੀਮਤੀ ਨੀਲਮ ਰਾਣੀ ਮੰਗਲਾ ਦੇ ਨੇਕ ਸੁਭਾਅ, ਧਾਰਮਿਕ ਖਿਆਲਾ ਦੇ ਧਾਰਨੀ ਅਤੇ ਨਿਭਾਈਆਂ ਗਈਆਂ ਪਰਿਵਾਰਕ ਜ਼ਿੰਮੇਵਾਰੀਆਂ ਸਬੰਧੀ ਵਿਸਤਾਰ ਸਹਿਤ ਚਾਨਣਾ ਪਾਉਂਦੇ ਹੋਏ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਉਨ੍ਹਾਂ ਦੇ ਸਪੁੱਤਰ ਹਰੀਸ਼ ਮੰਗਲਾ ਤੇ ਪਰਿਵਾਰ ਵਲੋਂ ਧਾਰਮਿਕ ਅਤੇ ਸਮਾਜਿਕ ਹੋਰਨਾਂ ਵੱਖ - ਵੱਖ ਖੇਤਰਾਂ ‘ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਪਰਿਵਾਰ ਵਲੋਂ ਅਨੇਕਾਂ ਹੀ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੂੰ ਦਾਨ ਵੀ ਦਿੱਤਾ ਗਿਆ। ਇਸ ਮੌਕੇ ਅਸ਼ੋਕ ਕੁਮਾਰ ਗੁਪਤਾ ਗੋਲਡ ਕੌਸਟ ਮੋਗਾ, ਡਾ. ਰਤਨ ਸਿੰਗਲਾ ਮੋਗਾ, ਰਿਤੇਸ਼ ਰਿਸ਼ੀ ਮੋਗਾ, ਗੌਰਵ ਗੁਪਤਾ ਗੁੱਡੂ ਕੌਂਸਲਰ ਮੋਗਾ, ਜੀਤਪਾਲ ਮੰਗਲਾ, ਧਰਮਪਾਲ ਗੋਇਲ, ਅੰਮ੍ਰਿਤਪਾਲ ਸਿੰਗਲਾ, ਮਦਨ ਗੋਪਾਲ ਮੰਗਲਾ, ਹਰਪ੍ਰਕਾਸ਼ ਮੰਗਲਾ, ਟੇਕ ਰਿਸ਼ੀ ਕੋਛੜ, ਕ੍ਰਿਸ਼ਨ ਗੋਪਾਲ ਕੋਛੜ, ਮਨੋਜ ਭੱਲਾ, ਪਵਨ ਕੁਮਾਰ ਸ਼ੈਲਰ ਵਾਲੇ, ਡਿੰਪਲ ਮੰਗਲਾ, ਰਵੀ ਸ਼ਰਮਾ ਚੇਅਰਮੈਨ, ਜਸਵੀਰ ਸਿੰਘ ਪ੍ਰਧਾਨ, ਰਾਮ ਨਿਵਾਸ ਗੋਇਲ, ਪੁਨੀਤ ਮੰਗਲਾ, ਸੰਦੀਪ ਕੁਮਾਰ ਸੋਨੂੰ ਤਾਇਲ, ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਕੁਲਦੀਪ ਸਿੰਘ ਮਿਆਣਾ ਕੌਂਸਲਰ, ਗੁਰਪ੍ਰੀਤ ਸਿੰਘ ਗਿੱਲ ਮੁੱਖ ਸੇਵਾਦਾਰ ਸੰਤ ਬਾਬਾ ਰਾਮਪਾਲ ਸਿੰਘ ਗੁਰੂ ਨਾਨਕ ਦਰਬਾਰ ਝਾਂਡੇ, ਰਮਨਦੀਪ ਕੋਛੜ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਜਸਵੀਰ ਸਿੰਘ ਨੰਬਰਦਾਰ, ਪੰਕਜ ਮੰਗਲਾ, ਗੁਰਪ੍ਰੀਤ ਸਿੰਘ ਧਾਲੀਵਾਲ ਸ਼ਹਿਰੀ ਪ੍ਰਧਾਨ, ਜੈ ਚੰਦ ਝਾਂਜੀ, ਸੁਖਮੰਦਰ ਸਿੰਘ ਬਰਾੜ, ਕਾਲਾ ਮੰਗਲਾ, ਜੀਵਨ ਗਰਗ ਕੌਂਸਲਰ, ਵਿਸ਼ਾਲ ਮਿੱਤਲ, ਰਤਨ ਸਿੰਘ ਸਾਬਕਾ ਚੇਅਰਮੈਨ, ਮਨੋਜ ਗੋਇਲ, ਵਿਕਾਸ ਗੋਇਲ, ਮੁਨੀਸ਼ ਮਿੱਤਲ, ਵਰਿੰਦਰ ਤਾਇਲ, ਰੋਬਿੰਨ ਸਿੰਗਲਾ, ਦਵਿੰਦਰ ਕੁਮਾਰ ਭੋਲਾ ਗੋਇਲ, ਹਰਮੰਦਰ ਸਿੰਘ ਰਾਮਾ, ਚੰਦਨਦੀਪ ਗੋਇਲ, ਚੰਦਰਸ਼ੇਖਰ ਮੰਗਲਾ, ਰਾਮ ਸੱਤ ਭੂਸ਼ਨ, ਰਿੰਕੂ ਤਾਇਲ, ਮਲਕੀਤ ਸਿੰਘ ਮੁੱਕਰ, ਨਿਰਮਲ ਸਿੰਘ ਹੈੱਡ ਗ੍ਰੰਥੀ, ਜਸਕਰਨ ਸਿੰਘ ਲਾਡੀ ਦੁਆਬੀਆ, ਚਮਕੌਰ ਸਿੰਘ ਪ੍ਰਧਾਨ ਕੇ, ਰਾਮ ਨਿਵਾਸ ਗੋਇਲ, ਅਜਮੇਰ ਸਿੰਘ ਸਾਬਕਾ ਮੀਤ ਪ੍ਰਧਾਨ, ਅਮਰ ਸਿੰਘ ਧਾਲੀਵਾਲ, ਅਮਨਦੀਪ ਸਿੰਘ ਬੰਟੀ, ਬਲਦੇਵ ਸਿੰਘ ਭੰਗੂ, ਮਾਸਟਰ ਬਲਰਾਜ ਸ਼ਰਮਾ, ਪ੍ਰਿੰਸੀਪਲ ਧਰਮਿੰਦਰ ਸਿੰਘ, ਮਾਸਟਰ ਰਣਧੀਰ ਸਿੰਘ, ਰਿੰਕੂ ਤਾਇਲ, ਬੁੱਧਰਾਮ ਗੋਇਲ, ਜੈਪਾਲ ਗੋਇਲ, ਜੈ ਚੰਦ ਝਾਂਜੀ, ਵਿਨੇ ਸਿੰਗਲਾ, ਜੌਲੀ ਬਾਂਸਲ, ਲਾਡੀ ਜਿੰਦਲ, ਸੋਹਨ ਲਾਲ, ਸਤਪਾਲ ਚੌਹਾਨ, ਹਰੀਸ਼ ਪੱਬੀ ਆਦਿ ਤੋ ਇਲਾਵਾ ਇਲਾਕੇ ਦੇ ਹੋਰਨਾਂ ਮੁਹਤਬਰਾਂ, ਵੱਖ-ਵੱਖ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ, ਵਰਕਰਾਂ ਤੇ ਨਗਰ ਨਿਵਾਸੀਆਂ ਨੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ।
ਪਿਛਲੀ ਖ਼ਬਰ ਬਲਾਕ ਪੱਧਰੀ ਮੇਲੇ ’ਚ ਬੁੱਟਰ ਲੜਕੇ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ ਅਗਲੀ ਖ਼ਬਰ ਬਾਪੂ ਨਿਰਭੈ ਸਿੰਘ ਬਰਾੜ ਕੋਟਲਾ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।