ਸਰਪੰਚ ਗੁਰਜੀਤ ਕੋਟਲਾ ਨਾਲ ਦੁੱਖ ਦਾ ਪ੍ਰਗਟਾਵਾ
ਸਮਾਧ ਭਾਈ, 17 ਨਵੰਬਰ (ਜਗਰੂਪ ਸਿੰਘ ਸਰੋਆ)-ਪਿੰਡ ਕੋਟਲਾ ਰਾਏਕਾ ਦੇ ਸਾਬਕਾ ਸਰਪੰਚ ਤੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਕੋਟਲਾ ਦੇ ਪਿਤਾ ਨਿਰਭੈ ਸਿੰਘ ਬਰਾੜ ਦੇ ਸਦੀਵੀ ਵਿਛੋੜਾ ਦੇ ਜਾਣ ’ਤੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਵਾਂਦਰ, ਸਾਬਕਾ ਚੇਅਰਮੈਨ ਸੁਖਜਿੰਦਰ ਸਿੰਘ ਛਿੰਦਾ ਠੱਠੀ ਭਾਈ, ਸਾਬਕਾ ਸੰਮਤੀ ਮੈਂਬਰ ਬੋਹੜ ਸਿੰਘ ਠੱਠੀ, ਡਰਾਈਵਰ ਕਰਨੈਲ ਸਿੰਘ ਕੋਟਲਾ, ਜਸਕਰਨ ਸਿੰਘ ਕੋਟਲਾ, ਬਾਬੂ ਤਿਲਕ ਰਾਜ ਬਾਘਾ ਪੁਰਾਣਾ, ਸਤਪਾਲ ਸਿੰਘ ਬਾਘਾ ਪੁਰਾਣਾ, ਜਗਦੀਪ ਸਿੰਘ ਸਮਾਧ ਭਾਈ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਸਮਾਧ ਭਾਈ, ਪ੍ਰਧਾਨ ਬੋਹੜ ਸਿੰਘ ਕੋਟਲਾ ਆਦਿ ਨੇ ਕੋਟਲਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਅਜੀਤ ਡੈਸਕ
18-11-2026