04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਨਵੇਂ ਸਾਲ ਦਾ ਕੈਲੰਡਰ ਜਾਰੀ

ਅਜੀਤ ਡੈਸਕ 01-01-2026
ਸਾਦਿਕ, 31 ਦਸੰਬਰ (ਆਰ.ਐਸ.ਧੁੰਨਾ)-ਸਾਲਾਸਰ ਧਾਮ ਬੱਸ ਯਾਤਰਾ ਕਮੇਟੀ ਸਾਦਿਕ ਤੇ ਜੈ ਮਾਂ ਚਿੰਤਪੁਰਨੀ ਸੇਵਾ ਸੰਘ ਸਾਦਿਕ ਵਲੋਂ ਨਵੇਂ ਸਾਲ 2026 ਦਾ ਕੈਲੰਡਰ ਜਾਰੀ ਕੀਤਾ ਗਿਆ | ਇਸ ਮੌਕੇ ਕੈਲੰਡਰ ਜਾਰੀ ਕਰਦਿਆਂ ਤਰਸੇਮ ਕੁਮਾਰ ਮੌਂਗਾ ਪ੍ਰਧਾਨ ਜੈ ਬਾਬਾ ਖੇਤਰਪਾਲ ਸੇਵਾ ਦਲ ਨੇ 2100 ਰੁਪਏ ਦੀ ਸੇਵਾ ਦਿੱਤੀ | ਇਸ ਮੌਕੇ ਲਖਵਿੰਦਰ ਸਿੰਘ ਲੱਖਾ ਮੈਂਬਰ ਬਲਾਕ ਸੰਮਤੀ, ਉਮ ਪ੍ਰਕਾਸ਼ ਗੋਰਾ ਪੰਚ, ਰਾਜ ਮਰਾੜ੍ਹ, ਸੰਜੀਵ ਪਟਵਾਰੀ, ਪਿ੍ਤਪਾਲ ਸਿੰਘ ਢਿੱਲੋਂ, ਪਰਵਿੰਦਰ ਕੁਮਾਰ, ਕੇਵਲ ਕਿ੍ਸ਼ਨ, ਬਿੰਦਰ ਸਿੰਘ, ਸੁਖਦੀਪ ਸਿੰਘ, ਗੁਰਮੀਤ ਸਿੰਘ, ਵਿਜੇ, ਗੁਰਬਖ਼ਸ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖ਼ੇਡਾਂ 'ਚ ਨਿਊ ਗੰਗਸਰ ਸਪੋਟਰਸ ਕਲੱਬ ਦੇ ਖ਼ਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੰਧਵਾਂ ਵਿਖੇ ਸੱਤਵੇਂ ਜੋਤ ਬੁਟੀਕ ਕੱਪ ਦੇ ਫ਼ਾਈਨਲ ਮੁਕਾਬਲੇ 'ਚ ਚੇਅਰਮੈਨ ਧਾਲੀਵਾਲ ਨੇ ਇਨਾਮ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।