ਨੂਰਪੁਰ ਬੇਦੀ ਦੇ ਬਾਬਾ ਜ਼ਿੰਦਾ ਸ਼ਹੀਦ ਸੱਭਿਆਚਾਰਕ ਮੇਲੇ ਦੌਰਾਨ ਗਾਇਕ ਆਰ. ਨੇਤ ਨੇ ਕੀਲੇ ਦਰਸ਼ਕ ਸੰਸਦ ਮੈਂਬਰ ਕੰਗ, ਵਿਧਾਇਕ ਚੱਢਾ ਤੇ ਸਿੱਖਿਆ ਮੰਤਰੀ ਦੇ ਮਾਤਾ ਸਮੇਤ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ
ਨੂਰਪੁਰ ਬੇਦੀ, 20 ਅਗਸਤ (ਹਰਦੀਪ ਸਿੰਘ ਢੀਂਡਸਾ)-ਪੁਲਿਸ ਥਾਣਾ ਨੂਰਪੁਰ ਬੇਦੀ ਦੀ ਹਦੂਦ ਅੰਦਰ ਸਥਿਤ ਬਾਬਾ ਜ਼ਿੰਦਾ ਸ਼ਹੀਦ ਮੇਲੇ ਦੌਰਾਨ ਅੱਜ ਹਜ਼ਾਰਾਂ ਦੀ ਤਦਾਦ ਵਿਚ ਸੰਗਤਾਂ ਨੇ ਇਸ ਅਸਥਾਨ ’ਤੇ ਸਿੱਜਦਾ ਕੀਤਾ। ਮੇਲੇ ਦਾ ਆਰੰਭ ਅਖੰਡ ਪਾਠ ਦੇ ਭੋਗ ਨਾਲ ਹੋਇਆ।
ਮੇਲੇ ਦੌਰਾਨ ਗੀਤ ਪੇਸ਼ ਕਰਦੇ ਹੋਏ ਗਾਇਕ ਆਰ. ਨੇਤ। ਤਸਵੀਰ : ਹਰਦੀਪ ਸਿੰਘ ਢੀਂਡਸਾ
21-08-2026