ਜਲੰਧਰ ਦੇ ਕਾਰੋਬਾਰੀ ਨਾਲ ਸਾਢੇ 8 ਕਰੋੜ ਦੀ ਠੱਗੀ
ਅੰਮ੍ਰਿਤਸਰ, 19 ਅਗਸਤ (ਰੇਸ਼ਮ ਸਿੰਘ)-ਜਲੰਧਰ ਦੇ ਕਾਰੋਬਾਰੀ ਨਾਲ ਜਾਅਲੀ ਕੰਪਨੀ ਬਣਾ ਕੇ 8. 5 ਕਰੋੜ ਦੀ ਠੱਗੀ ਮਾਰੇ ਜਾਣ ’ਤੇ ਅੰਮ੍ਰਿਤਸਰ ’ਚ ਜੰਮੂ-ਕਸ਼ਮੀਰ ਦੇ 2 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।
ਅਜੀਤ ਡੈਸਕ
20-08-2026