ਜਲੰਧਰ, 11 ਅਗਸਤ (ਅ.ਬ.)-ਸਾਬਕਾ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੰਗਲਾਦੇਸ਼ ਰੇਲਵੇ ਲਈ 19 ਐੱਲ. ਬੀ. ਐੱਚ. ਡੱਬਿਆਂ ਵਾਲਾ ਪਹਿਲਾ ਰੇਕ ਤਿਆਰ ਕਰਕੇ ਦੇਣ ਲਈ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਸਮੁੱਚੀ ਟੀਮ ਅਤੇ ਰੇਲਵੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਪੰਜਾਬ ਦੀ ਇੰਜਨੀਅਰਿੰਗ ਦੇ ਵਿਸ਼ਵ ਪੱਧਰੀ ਹੁਨਰ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਵੀ ਵਧਾਈ ਦਿੱਤੀ ਹੈ।a
ਬਿੱਟੂ ਵਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਸ਼ਲਾਘਾ
ਬਿੱਟੂ ਵਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਸ਼ਲਾਘਾ
ਅਜੀਤ ਡੈਸਕ
12-08-2026