06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪਾਕਿ ਪੂਰੀ ਦੁਨੀਆ ਸਾਹਮਣੇ ਫਿਰ ਬੇਨਕਾਬ ਹੋਇਆ-ਆਰ. ਪੀ. ਸਿੰਘ

ਅਜੀਤ ਡੈਸਕ 19-06-2026

ਜਲੰਧਰ, 18 ਜੂਨ (ਸ਼ਿਵ)- ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਆਪਣੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਪਾਕਿਸਤਾਨ ਵਿਚ ਘੱਟਗਿਣਤੀਆਂ ‘ਤੇ ਧੱਕਾ ਕਰਨ ਦੇ ਮਾਮਲੇ ਵਿਚ ਇਕ ਵਾਰ ਫਿਰ ਬੇਨਕਾਬ ਹੋ ਗਿਆ ਹੈ ਕਿਉਂਕਿ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਗੁਰਦੁਆਰੇ ਅੰਦਰ ਸਿੱਖ ਸੇਵਾਦਾਰ ਅਤੇ ਉਨਾਂ ਦੀ ਪਤਨੀ ਦੀ ਬੇਰਹਿਮੀ ਨਾਲ ਹੋਈ ਹੱਤਿਆ ਇਕ ਅਪਰਾਧਿਕ ਘਟਨਾ ਨਹੀਂ ਸਗੋਂ ਪਾਕਿਸਤਾਨ ਵਿਚ ਧਾਰਮਿਕ ਘੱਟਗਿਣਤੀਆਂ ਖ਼ਿਲਾਫ਼ ਜਾਰੀ ਅਸੁਰੱਖਿਆ, ਡਰ ਅਤੇ ਉਤਪੀੜਨ ਦੀ ਇਕ ਭਿਆਨਕ ਯਾਦ ਹੈ। ਅਜਿਹੀਆਂ ਘਟਨਾਵਾਂ ਉਨਾਂ ਲੋਕਾਂ ਦੀ ਦੋਗਲੀ ਸੋਚ ਅਤੇ ਪਾਖੰਡ ਨੂੰ ਬੇਨਕਾਬ ਕਰਦੀਆਂ ਹਨ।

ਪਿਛਲੀ ਖ਼ਬਰ ਸਿੱਖਾਂ ਨੂੰ ਸ਼ਸਤਰ ਛੱਡ ਕੇ ਆਉਣ ਲਈ ਕਹਿਣ ਵਾਲੇ ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕੀ ਟਰੱਸਟ ਦੇ ਨੁਮਾਇੰਦਿਆਂ ਦੀ ਕੀਤੀ ਜਾਵ... ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਸੱਚ, ਹਿੰਮਤ ਤੇ ਮਨੁੱਖਤਾ ਦੀ ਰੱਖਿਆ ਦਾ ਅਮਰ ਸੰਦੇਸ਼-ਮੁੱਖ ਮੰਤਰੀ ਨਾਇਬ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।