24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਮੁਆਵਜ਼ਾ, ਜ਼ਮੀਨ ਪ੍ਰਾਪਤੀ ਭੁਗਤਾਨ 'ਤੇ ਵਿਆਜ ਵਿੱਤੀ ਬੋਝ 'ਤੇ ਨਿਰਭਰ ਨਹੀਂ ਹੋ ਸਕਦਾ-ਸੁਪਰੀਮ ਕੋਰਟ

ਅਜੀਤ ਡੈਸਕ 26-03-2026

ਨਵੀਂ ਦਿੱਲੀ, 25 ਮਾਰਚ (ਪੀ.ਟੀ.ਆਈ.)-ਇਹ ਕਹਿੰਦੇ ਹੋਏ ਕਿ ਜਾਇਜ਼ ਮੁਆਵਜ਼ੇ ਦੀ ਸੰਵਿਧਾਨਕ ਗਰੰਟੀ ਨੂੰ ਕਮਜ਼ੋਰ ਨਹੀਂ ਕੀਤਾ ਜਾ ਸਕਦਾ, ਸੁਪਰੀਮ ਕੋਰਟ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਮਾਮਲੇ 'ਚ ਸੋਲੇਟੀਅਮ ਤੇ ਵਿਆਜ਼ ਵਿੱਤੀ ਬੋਝ ਦੀ ਵਿਸ਼ਾਲਤਾ 'ਤੇ ਨਿਰਭਰ ਨਹੀਂ ਹੋ ਸਕਦੇ | ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਉੱਜਲ ਭੂਯਾਨ ਦੇ ਬੈਂਚ ਨੇ ਇਹ ਟਿੱਪਣੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੀ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਕੀਤੀ, ਜਿਸ 'ਚ ਸੁਪਰੀਮ ਕੋਰਟ ਦੇ 4 ਫਰਵਰੀ 2025 ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ ਕਿ ਐਨ.ਐਚ.ਏ.ਆਈ. ਐਕਟ ਤਹਿਤ ਐਕੁਆਇਰ ਕੀਤੀ ਗਈ ਜ਼ਮੀਨ ਕਿਸਾਨਾਂ ਨੂੰ ਮੁਆਵਜ਼ਾ ਤੇ ਵਿਆਜ਼ ਦੇਣ ਦੀ ਆਗਿਆ ਦੇਣ ਵਾਲਾ ਸਿਖਰਲੀ ਅਦਾਲਤ ਦਾ 2019 ਦਾ ਫੈਸਲਾ ਪਿਛਲੀ ਤਰੀਕ ਤੋਂ ਲਾਗੂ ਹੋਵੇਗਾ |

ਪਿਛਲੀ ਖ਼ਬਰ ਅਸੀਂ ਪਾਕਿਸਤਾਨ ਵਾਂਗ ਦਲਾਲ ਦੇਸ਼ ਨਹੀਂ-ਜੈਸ਼ੰਕਰ ਅਗਲੀ ਖ਼ਬਰ 28,840 ਕਰੋੜ ਦੀ ਲਾਗਤ ਨਾਲ ਦੇਸ਼ ਭਰ 'ਚ ਬਣਨਗੇ 100 ਨਵੇਂ ਹਵਾਈ ਅੱਡੇ ਕੇਂਦਰੀ ਮੰਤਰੀ ਮੰਡਲ ਨੇ ਉਡਾਣ 2.0 ਯੋਜਨਾ ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।