26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਖ਼ਾਲਸਾ ਮਾਡਲ ਸਕੂਲ ਵਿਚ ਸਾਲਾਨਾ ਨਤੀਜਿਆਂ ਦੌਰਾਨ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/>

ਅਜੀਤ ਡੈਸਕ 26-03-2026
ਰੂਪਨਗਰ, 25 ਮਾਰਚ (ਸਤਨਾਮ ਸਿੰਘ ਸੱਤੀ)-ਖ਼ਾਲਸਾ ਮਾਡਲ ਸਕੂਲ ਵਿਚ ਸਾਲਾਨਾ ਨਤੀਜਿਆਂ ਦੇ ਐਲਾਨ ਮੌਕੇ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਕਲਾਸਾਂ ਵਿਚੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ ਵਿਚ ਅੰਬਾਲਾ ਬੋਰਡ ਆਫ਼ ਐਜੂਕੇਸ਼ਨ ਦੇ ਮੈਨੇਜਰ ਹਰਬੰਸ ਸਿੰਘ ਕੰਧੋਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ''ਕਿਰਤ ਕਰੋ ਅਤੇ ਨਾਮ ਜਪੋU ਦੇ ਉਪਦੇਸ਼ਾਂ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ | ਨਤੀਜਿਆਂ ਅਨੁਸਾਰ ਖ਼ਾਲਸਾ ਕਿੰਡਰਗਾਰਟਨ ਨਰਸਰੀ ਰੋਜ਼ ਵਿੱਚੋਂ ਜੋਆ ਨੇ ਪਹਿਲਾ, ਹਰਨੂਰ ਕੌਰ, ਇਸਪ੍ਰੀਤ ਕੌਰ ਅਤੇ ਮਨਰੀਤ ਕੌਰ ਨੇ ਦੂਜਾ ਸਥਾਨ, ਨਰਸਰੀ ਲੀਲੀ ਵਿਚ ਹਰਲੀਨ ਕੌਰ ਪਹਿਲੇ, ਅਵੰਤੀਕਾ ਦੂਜੇ, ਨਰਸਰੀ ਲੋਟਸ ਵਿਚ ਲਕਸ਼ਮੀ ਕੁਮਾਰੀ ਪਹਿਲੇ, ਸੁਖਮਨ ਅਰੋੜਾ ਦੂਜੇ, ਐਲ.ਕੇ.ਜੀ. ਏ ਵਿਚ ਨਵਰੀਤ ਕੌਰ ਨੇ ਪਹਿਲਾ, ਮਨਲੀਨ ਕੌਰ ਨੇ ਦੂਜਾ, ਐਲ.ਕੇ.ਜੀ. ਬੀ ਵਿਚ ਮਹਿਕ ਅਤੇ ਅਭੀਜੀਤ ਸਿੰਘ ਨੇ ਸਾਂਝੇ ਤੌਰ 'ਤੇ ਪਹਿਲਾ, ਵੀਰਾ ਕੌਰ ਨੇ ਦੂਜਾ , ਐਲ .ਕੇ.ਜੀ. ਸੀ ਵਿਚ ਅਰਮਾਨ ਕੁਮਾਰ ਪਹਿਲੇ, ਗੁਰਲੀਨ ਕੌਰ ਦੂਜੇ ਸਥਾਨ 'ਤੇ ਰਹੇ | ਯੂ.ਕੇ.ਜੀ. ਏ ਵਿਚ ਪ੍ਰਗਿਆ ਪਹਿਲੇ, ਜਸਨੂਰ ਕੌਰ ਦੂਜੇ, ਯੂ.ਕੇ.ਜੀ. ਬੀ ਵਿਚ ਸਰਨਜੀਤ ਕੌਰ ਪਹਿਲੇ, ਵਨਸ਼ੀਖਾ ਦੂਜੇ, ਯੂ.ਕੇ.ਜੀ. ਸੀ ਵਿਚ ਈਸ਼ਾ ਪਹਿਲੇ, ਹਸਨ ਦੂਜੇ, ਪਹਿਲੀ ਕਲਾਸ ਏ ਵਿਚ ਸੁਖਮਨ ਕੌਰ ਪਹਿਲੇ, ਅਮਿਤੇਸ਼ ਕੁਮਾਰ ਦੂਜੇ, ਪਹਿਲੀ ਬੀ ਵਿਚ ਆਯੂਸ਼ ਪਹਿਲੇ, ਗੌਤਮ ਦੂਜੇ,ਪਹਿਲੀ ਸੀ ਵਿਚ ਈਹਾਨ ਸਿੰਘ ਪਹਿਲੇ, ਦਿਲਕੀਰਤ ਸਿੰਘ ਸੋਖੀ ਦੂਜੇ, ਦੂਜੀ ਕਲਾਸ ਏ ਵਿਚ ਰਵਦੀਪ ਕੌਰ ਪਹਿਲੇ, ਅਮਨਜੋਤ ਕੌਰ ਦੂਜੇ, ਦੂਜੀ ਬੀ ਵਿਚ ਰਹਿਮਤ ਦੀਪ ਕੌਰ ਪਹਿਲੇ, ਜਸਲੀਨ ਕੌਰ ਦੂਜੇ, ਦੂਜੀ ਸੀ ਵਿਚ ਸਾਹਿਬਜੋਤ ਸਿੰਘ ਪਹਿਲੇ, ਯੁਵਰਾਜ ਸਿੰਘ ਦੂਜੇ,ਤੀਜੀ ਕਲਾਸ ਏ ਵਿਚ ਮੰਨਤਪ੍ਰੀਤ ਕੌਰ ਪਹਿਲੇ, ਪ੍ਰੀਅਲ ਦੂਜੇ, ਤੀਜੀ ਬੀ ਵਿਚ ਜਸਮੀਤ ਕੌਰ ਪਹਿਲੇ, ਅੰਜਲੀ ਦੂਜੇ, ਚੌਥੀ ਕਲਾਸ ਏ ਵਿਚ ਅਵਨੀ ਪਹਿਲੇ, ਸੋਹਲਪ੍ਰੀਤ ਸਿੰਘ ਦੂਜੇ, ਚੌਥੀ ਬੀ ਵਿਚ ਹਿਮਾਂਸ਼ੂ ਪਹਿਲੇ, ਕਰਮਨਪ੍ਰੀਤ ਕੌਰ ਦੂਜੇ, ਛੇਵੀਂ ਕਲਾਸ ਏ ਵਿਚ ਹਰਿਸਿਮਰਨ ਕੌਰ ਪਹਿਲੇ, ਸਹਿਜਪ੍ਰੀਤ ਕੌਰ ਦੂਜੇ, ਛੇਵੀਂ ਬੀ ਵਿਚ ਦਿਲਪ੍ਰੀਤ ਕੌਰ ਪਹਿਲੇ, ਅਨੁਜ ਪਟੇਲ ਦੂਜੇ, ਸੱਤਵੀਂ ਕਲਾਸ ਈ ਵਿਚ ਚਾਹਤ ਵਰਮਾ ਪਹਿਲੇ, ਲਵੰਨਿਆ ਦੂਜੇ, ਸੱਤਵੀਂ ਬੀ ਵਿਚ ਅੰਮਿ੍ਤਪਾਲ ਸਿੰਘ ਪਹਿਲੇ, ਆਯੂਸ਼ ਕੁਮਾਰ ਦੂਜੇ ਸਥਾਨ 'ਤੇ ਰਹੇ | ਸਮਾਰੋਹ ਦੇ ਅੰਤ ਵਿਚ ਸਕੂਲ ਦੇ ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਆਏ ਹੋਏ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ ਅਤੇ ਉਨ੍ਹਾਂ ਦੀ ਸਹੀ ਦਿਸ਼ਾ ਵਿਚ ਰਹਿਨੁਮਾਈ ਕਰਨ | ਇਸ ਮੌਕੇ ਗੁਰਪ੍ਰੀਤ ਕੌਰ (ਇੰਚਾਰਜ), ਸੁਖਪ੍ਰੀਤ ਕੌਰ, ਬਲਜੀਤ ਕੌਰ, ਨਰੇਸ਼, ਮਨਪ੍ਰੀਤ ਕੌਰ, ਉਪਿੰਦਰਜੀਤ ਕੌਰ, ਮਾਪੇ, ਵਿਦਿਆਰਥੀ ਅਤੇ ਸਮੂਹ ਸਟਾਫ਼ ਹਾਜ਼ਰ ਸਨ |

ਪਿਛਲੀ ਖ਼ਬਰ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ ਅਗਲੀ ਖ਼ਬਰ ਅਗਲੀ ਬਰਸਾਤ ਵੀ ਆ ਗਈ ਪਰ ਪਿਛਲੀ ਦਾ ਮਲਬਾ ਵੱਡੀ ਮੁਸੀਬਤ ਬਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।