22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਅਕਾਲੀ ਆਗੂ ਦੇ ਘਰ ’ਤੇ ਹਮਲਾ, ਦਹਿਲਣ ਨਾਲ ਮਾਤਾ ਦੀ ਮੌਤ

ਬੁਢਲਾਡਾ, 21 ਅਗਸਤ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ’ਚ ਨਗਰ ਕੌਂਸਲ ਚੋਣਾਂ ਤੋਂ ਬਾਅਦ ਰੰਜਸ਼ ਤਹਿਤ ਹੋਈ ਝਗੜੇ ’ਚ ਜ਼ਖਮੀ ਹੋਏ ਵਿਅਕਤੀ ਦੇ ਪਰਿਵਾਰ ਅਤੇ ਉਸ ਦੇ ਹਮਾਇਤੀਆਂ ਵਲੋਂ ਅਕਾਲੀ ਆਗੂ ਦੇ ਘਰ ’ਚ ਜਾ ਕੇ ਗਾਲੀ-ਗਲੋਚ ਕਰਦਿਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਦੌਰਾਨ ਉਸ ਦੀ ਮਾਤਾ ਦੀ ਦਹਿਲਣ ਕਾਰਨ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪੁੱਤਰੀ ਜੋਤੀ ਸ਼ਰਮਾ ਪੁੱਤਰ ਪ੍ਰਿਥੀ ਰਾਜ ਸ਼ਰਮਾ ਦੇ ਬਿਆਨਾਂ ’ਤੇ 3 ਔਰਤਾਂ ਸਮੇਤ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਯੋਗਤਾ ਸ਼ਰਮਾ ਦੀ ਫਾਈਲ ਤਸਵੀਰ 22-08-2026
ਬੁਢਲਾਡਾ, 21 ਅਗਸਤ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ’ਚ ਨਗਰ ਕੌਂਸਲ ਚੋਣਾਂ ਤੋਂ ਬਾਅਦ ਰੰਜਸ਼ ਤਹਿਤ ਹੋਈ ਝਗੜੇ ’ਚ ਜ਼ਖਮੀ ਹੋਏ ਵਿਅਕਤੀ ਦੇ ਪਰਿਵਾਰ ਅਤੇ ਉਸ ਦੇ ਹਮਾਇਤੀਆਂ ਵਲੋਂ ਅਕਾਲੀ ਆਗੂ ਦੇ ਘਰ ’ਚ ਜਾ ਕੇ ਗਾਲੀ-ਗਲੋਚ ਕਰਦਿਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਦੌਰਾਨ ਉਸ ਦੀ ਮਾਤਾ ਦੀ ਦਹਿਲਣ ਕਾਰਨ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪੁੱਤਰੀ ਜੋਤੀ ਸ਼ਰਮਾ ਪੁੱਤਰ ਪ੍ਰਿਥੀ ਰਾਜ ਸ਼ਰਮਾ ਦੇ ਬਿਆਨਾਂ ’ਤੇ 3 ਔਰਤਾਂ ਸਮੇਤ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ ਦੀ ਪੁੱਤਰੀ ਜੋਤੀ ਸ਼ਰਮਾ ਨੇ ਦੱਸਿਆ ਕਿ ਉਸ ਦੇ ਭਰਾ ਦੀਪਕ ਸ਼ਾਨਾ ਨੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਚੋਣ ਲੜੀ ਸੀ, ਜਿਸ ਦਾ ਝਗੜਾ ਕੁਸ਼ਦੀਪ ਸ਼ਰਮਾ ਨਾਲ ਹੋਇਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਦੇ ਭਰਾ ’ਤੇ ਗਿਣਤੀ ਮਿਥੀ ਸਾਜ਼ਿਸ਼ ਅਧੀਨ ਹਮਲਾ ਕੀਤਾ ਗਿਆ। ਥਾਣਾ ਮੁਖੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪੁੱਤਰੀ ਦੇ ਬਿਆਨ ਤੇ ਉਪਰੋਕਤ 3 ਔਰਤਾਂ ਸਮੇਤ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਨੌਜਵਾਨ ’ਤੇ ਜਾਨਲੇਵਾ ਹਮਲਾ, 2 ਦਿਨਾਂ ’ਚ ਲਗਾਤਾਰ ਦੂਜੀ ਘਟਨਾ ਅਗਲੀ ਖ਼ਬਰ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਕੌਂਸਲਰ ਗੁਰਤੇਜ ਸਿੰਘ ਗੋਰਾ ਨੂੰ ਸਦਮਾ, ਪਿਤਾ ਦਾ ਦਿਹਾਂਤ ਹਸਪਤਾਲ ਦਾਖ਼ਲ ਹੋਣ ਆਏ ਅਣਪਛ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।