23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ’ਚ ਵਿਸ਼ਾਲ ਸ਼ੋਭਾ ਯਾਤਰਾ ਭਲਕੇ

ਲੁਧਿਆਣਾ, 22 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ‘ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ’ ਦੇ ਸਬੰਧ ਵਿਚ 16ਵੀਂ ਬ੍ਰਹਮ ਜੋਤੀ ‘ਵਿਸ਼ਾਲ ਸ਼ੋਭਾ ਯਾਤਰਾ’ ਭਲਕੇ ਸ਼ਨੀਵਾਰ ਨੂੰ ਕੱਢੀ ਜਾਵੇਗੀ, ਇਸ ਸਬੰਧੀ ਅੱਜ ਮੁੱਖ ਦਫਤਰ ਜੋਨ-ਏ ਨਗਰ ਨਿਗਮ ਲੁਧਿਆਣਾ ਵਿਖੇ ਪ੍ਰਚਾਰ ਸਮੱਗਰੀ ਜਾਰੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸਹੋਤਾ ਨੇ ਕਿਹਾ ਕਿ ‘ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ‘ਚ 24 ਅਕਤੂਬਰ ਦਿਨ ਸ਼ਨੀਵਾਰ ਨੂੰ 16ਵੀਂ ‘ਬ੍ਰਹਮ ਜੋਤੀ ਵਿਸ਼ਾਲ ਸ਼ੋਭਾ ਯਾਤਰਾ’ ਦਰੇਸੀ ਮੈਦਾਨ ਤੋਂ ਸ਼ੁਰੂ ਹੋਵੇਗੀ, ਜਿਸ ਵਿਚ 200-250 ਝਾਂਕੀਆਂ ਖਿੱਚ ਦਾ ਕੇਂਦਰ ਅਤੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਪਾਵਨ ਰਾਮਾਇਣ ’ਤੇ ਅਧਾਰਿਤ ਹੋਵੇਗੀ।

ਅਜੀਤ ਡੈਸਕ 23-10-2026
ਲੁਧਿਆਣਾ, 22 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ‘ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ’ ਦੇ ਸਬੰਧ ਵਿਚ 16ਵੀਂ ਬ੍ਰਹਮ ਜੋਤੀ ‘ਵਿਸ਼ਾਲ ਸ਼ੋਭਾ ਯਾਤਰਾ’ ਭਲਕੇ ਸ਼ਨੀਵਾਰ ਨੂੰ ਕੱਢੀ ਜਾਵੇਗੀ, ਇਸ ਸਬੰਧੀ ਅੱਜ ਮੁੱਖ ਦਫਤਰ ਜੋਨ-ਏ ਨਗਰ ਨਿਗਮ ਲੁਧਿਆਣਾ ਵਿਖੇ ਪ੍ਰਚਾਰ ਸਮੱਗਰੀ ਜਾਰੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸਹੋਤਾ ਨੇ ਕਿਹਾ ਕਿ ‘ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ‘ਚ 24 ਅਕਤੂਬਰ ਦਿਨ ਸ਼ਨੀਵਾਰ ਨੂੰ 16ਵੀਂ ‘ਬ੍ਰਹਮ ਜੋਤੀ ਵਿਸ਼ਾਲ ਸ਼ੋਭਾ ਯਾਤਰਾ’ ਦਰੇਸੀ ਮੈਦਾਨ ਤੋਂ ਸ਼ੁਰੂ ਹੋਵੇਗੀ, ਜਿਸ ਵਿਚ 200-250 ਝਾਂਕੀਆਂ ਖਿੱਚ ਦਾ ਕੇਂਦਰ ਅਤੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਪਾਵਨ ਰਾਮਾਇਣ ’ਤੇ ਅਧਾਰਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ‘ਚ ਪਰਮ ਪੂਜਨੀਯ ਧਰਮ ਗੁਰੂ ਡਾ. ਦੇਵ ਸਿੰਘ ਅਦਵੈਤੀ ਜੀ ਮਹਾਰਾਜ ਆਪਣੇ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕਰਕੇ ਆਸ਼ੀਰਵਾਦ ਦੇਣਗੇ। ਸ਼ੋਭਾ ਯਾਤਰਾ ‘ਚ ਭਾਵਾਧਸ ਦੇ ਕੇਂਦਰੀਯ ਸੰਗਠਨ, ਪ੍ਰਾਂਤੀਯ ਸੰਗਠਨ ਦੇ ਅਹੁਦੇਦਾਰ, ਧਾਰਮਿਕ ਵਿਦਵਾਨ, ਰਾਜਨੀਤਿਕ ਅਤੇ ਸਮਾਜਿਕ ਨੇਤਾ ਵੱਡੀ ਗਿਣਤੀ ‘ਚ ਸ਼ਾਮਿਲ ਹੋਣਗੇ। ਸ੍ਰੀ ਸਹੋਤਾ ਨੇ ਵਿਸ਼ਾਲ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਲਈ ਸਮੂਹ ਅਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ‘ਚ ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਮਾਨ ਪਤਨੀ ਮੁੱਖ ਮੰਤਰੀ ਪੰਜਾਬ ਹੋਣਗੇ। ਸ਼ੋਭਾ ਯਾਤਰਾ ਦਾ ਉਦਘਾਟਨ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ ਪੰਜਾਬ, ਜੋਤ ਰੋਸ਼ਨ ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਨਗਰ ਨਿਗਮ ਲੁਧਿਆਣਾ, ਸਮਾਗਮ ਦੀ ਪ੍ਰਧਾਨਗੀ ਚੌਧਰੀ ਮਦਨ ਲਾਲ ਬੱਗਾ ਵਿਧਾਇਕ, ਝੰਡੇ ਦੀ ਰਸਮ ਅਸ਼ੋਕ ਪਰਾਸ਼ਰ ਪੱਪੀ ਵਿਧਾਇਕ, ਸੰਜੀਵ ਅਰੋੜਾ ਸਾਬਕਾ ਕੈਬਨਿਟ ਮੰਤਰੀ ਪੰਜਾਬ, ਦਲਜੀਤ ਸਿੰਘ ਭੋਲਾ ਗਰੇਵਾਲ ਵਿਧਾਇਕ, ਕੁਲਵੰਤ ਸਿੰਘ ਸਿੱਧੂ ਵਿਧਾਇਕ, ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਵਿਧਾਇਕ, ਮਹੇਸ਼ਇੰਦਰ ਸਿੰਘ ਗਰੇਵਾਲ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ, ਭਾਰਤ ਭੂਸ਼ਨ ਆਸ਼ੂ ਸੀਨੀਅਰ ਕਾਂਗਰਸੀ ਆਗੂ, ਅਨਿਲ ਸਰੀਨ ਸੀਨੀਅਰ ਭਾਜਪਾ ਆਗੂ ਅਤੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਮੀਟਿੰਗ ‘ਚ ਭਾਵਾਧਸ ਦੇ ਅਹੁਦੇਦਾਰ ਵਿਜੈ ਮਾਨਵ, ਸ਼ਿਵ ਸੋਨੀ, ਜਤਿੰਦਰ ਸਹੋਤਾ ਵਰੈਟੀ, ਮਨੋਜ ਸਹੋਤਾ, ਰਾਜੇਸ਼ ਦੈਤਿਆ, ਵਰਿੰਦਰ ਗਾਗਟ, ਸਵਾਮੀ ਵਰਿੰਦਰ ਸਿੰਘ, ਅਜੈ ਸੱਭਰਵਾਲ, ਸਤਵੰਤ ਸਿੰਘ ਬੌਬੀ, ਨਰੇਸ਼ ਦੈਤਿਆ, ਐਡਵੋਕੇਟ ਅਭੈ ਸਹੋਤਾ, ਅਜੈ ਕਾਲੜਾ, ਸੰਜੀਵ ਸਹੋਤਾ ਬੰਟੀ, ਸੁਰੇਸ਼ ਬੈਨੀਵਾਲ, ਵਿਜੈ ਫਰਮਾਏ, ਵਿਨੋਦ ਸਹੋਤਾ, ਲਾਲਾ ਸੁਰਿੰਦਰ ਅਟਵਾਲ, ਅਮਨ ਬੈਨੀਵਾਲ, ਰਮੇਸ਼ ਘਈ, ਨਰੇਸ਼ ਕਾਲਾ, ਸੰਜੀਵ ਸਹੋਤਾ, ਰਾਜੂ ਸ਼ੇਰਪੁਰੀਆ, ਤਰੁਣ ਸਹੋਤਾ, ਕਰਨ ਬਾਲੀ, ਪਵਨ ਘਾਰੂ, ਵਿੱਕੀ ਚੌਹਾਨ, ਨਰੇਸ਼ ਸਹੋਤਾ, ਰਵਿੰਦਰਪਾਲ ਘਈ , ਗੁਲਸ਼ਨ ਡਿਮਾਨਾ, ਸ਼ਿਵਾ ਸਹੋਤਾ, ਬਿੱਟੂ ਮੱਟੂ, ਅਮਨ ਘਈ, ਹਨੀ ਸੱਭਰਵਾਲ, ਬਿੱਟੂ ਗਿੱਲ, ਰਾਜੇਸ਼ ਮੱਟੂ, ਬੌਬੀ ਭੱਟੀ, ਨੀਰਜ ਚਾਰਣ, ਦੀਪਕ ਸਹੋਤਾ, ਲਵ ਸੌਦੇ, ਹੈਪੀ ਸਹੋਤਾ, ਗੌਰਵ ਗਾਗਟ, ਸੰਨੀ ਸਹੋਤਾ, ਰੌਕੀ ਘਈ, ਪੰਮਾ ਲੰਬੜਦਾਰ, ਸੁਰਿੰਦਰ ਲੰਬੜਦਾਰ, ਚਾਂਦ ਲੰਬੜਦਾਰ, ਰਾਜਨ ਲੰਬੜਦਾਰ, ਸੰਜੀਵ ਸ਼੍ਰੀਕਾਂਤ, ਰੋਹਿਤ ਸਹੋਤਾ, ਰਮੇਸ਼ ਭੱਟੀ, ਅਮਿਤ ਡਿਮਾਨਾ, ਅਜੈ ਨਾਹਰ, ਨੰਨੂ ਗਾਗਟ, ਸੰਜੇ ਬੋਹਤ, ਰਵੀ ਬੋਹਤ, ਬੌਬੀ ਮਲਹੋਤਰਾ, ਸਿਕੰਦਰ ਕੰਡਿਆਰਾ, ਹੀਰਾ ਥਾਪਰ, ਅਮਿਤ ਗਿੱਲ, ਹਰਪ੍ਰੀਤ ਸਿੰਘ ਸਹੋਤਾ, ਅਰਜੁਨ ਸਿੰਘ ਸਹੋਤਾ, ਰਣਜੀਤ ਸਿੰਘ ਸਹੋਤਾ, ਕੁਲਦੀਪ ਸਿੰਘ ਧਾਲੀਵਾਲ, ਬਲਜਿੰਦਰ ਭੱਟੀ, ਸੋਢੀ ਹੰਸ, ਸਵਰਨ ਸਹੋਤਾ, ਅਮਰੀਕ ਸਹੋਤਾ, ਲਵ ਸਹੋਤਾ, ਬਿੱਲਾ ਸਹੋਤਾ, ਸਾਹਿਲ, ਹਰਸ਼ਦੀਪ, ਬੱਬੂ ਬਾਲੂ, ਪ੍ਰਮੋਦ ਭੱਟੀਆ, ਸੁਖਵਿੰਦ ਰ ਤੇਜੀ, ਸੰਨੀ ਸਿੱਧੂ, ਸਨੀ ਸਾਹਿਲ, ਸ਼ੰਮੀ ਚੌਹਾਨ, ਰਵੀ ਕਲਿਆਣ, ਵਿਨੋਦ ਬਿੱਟੂ, ਐਡਵੋਕੇਟ ਕੁਨਾਲ ਮੂੰਗ, ਰੋਹਨ ਮੂੰਗ, ਮਾਨਸਾ ਮੂੰਗ, ਬਨੀ ਹੰਸ, ਅੰਸ਼ੁਲ ਭੁੰਬਕ, ਜਸਪ੍ਰੀਤ ਸਿੰਘ, ਕਰਨ ਮੂੰਗ, ਮਿੱਠੂ ਭੁੰਬਕ, ਰੋਣੀ ਸ਼ੇਰਪੁਰੀਆ, ਵਿਜੈ ਚੌਹਾਨ, ਬੌਬੀ ਚੰਡਾਲੀਆ, ਰਵੀ ਧੀਮਾਨ, ਸੌਰਵ ਤੇ ਗੌਰਵ ਫੋਕਲ ਪੁਆਇੰਟ, ਸ਼ਿਵ ਲਾਲ ਭੁੰਬਕ, ਸੁਸ਼ੀਲ ਪਾਰਚਾ, ਅਰੁਣ ਵੈਦ, ਰਾਜਾ ਕਰੋਤਿਆ, ਮੋਨੂੰ ਸਹੋਤਾ, ਸੋਨੂੰ ਸਹੋਤਾ, ਰਾਜੂ ਭੀਲ, ਅੱਜੂ ਸਹੋਤਾ, ਵਿਨੈ ਸੱਭਰਵਾਲ, ਕੁਸ਼ਾਲ ਭੀਲ, ਅਨਿਕੇਤ, ਵਿੱਕੀ ਮਚਲ, ਵਿਸ਼ਾਲ ਸੱਭਰਵਾਲ, ਰਾਕੇਸ਼ ਸੱਭਰਵਾਲ, ਪ੍ਰੇਮ ਮੱਟੂ, ਵਿਜੈ ਸਹੋਤਾ, ਅਮਿਤ ਧੀਂਗਾਨ, ਸੰਨੀ ਸ਼ੇਰਪੁਰੀਆ, ਅਨਿਲ ਚੰਡਾਲੀਆ, ਰਾਹੁਲ ਚੰਡਾਲੀਆ, ਵਿੱਕੀ, ਅਰੁਣ ਬੈਨੀਵਾਲ, ਵਿਨੋਦ ਬੈਂਸ, ਜੋਨੀ, ਸੰਦੀਪ ਗੌਤਮ, ਕੰਵਰਪਾਲ, ਰਮੇਸ਼ ਧੀਂਗਾਨ, ਨੰਦ ਕਿਸ਼ੋਰ, ਸ਼ਾਮ ਬਿਡਲਾਨ, ਬਿੰਦਰ ਕੁਮਾਰ, ਮੋਨੂੰ ਚੌਹਾਨ, ਦੀਪਕ ਲੋਹਟ, ਗੋਪਾਲ, ਸਾਹਿਲ ਲੋਹਟ, ਸੰਜੇ ਸਹੋਤਾ, ਮੁਕੇਸ਼ ਭੱਟੀ, ਪੱਪਲ ਸਹੋਤਾ, ਅਮਿਤ ਭੁੰਬਕ, ਰਾਜੇਸ਼ ਭੁੰਬਕ, ਨੋਨੀ ਸ਼ੇਰਗਿੱਲ, ਸੰਜੇ ਅਸੁਰ, ਲੰਕੇਸ਼ ਪਾਰਚਾ, ਸੋਨੂੰ ਪਾਰਚਾ, ਰਾਜੂ ਚਿਕਨ, ਰੋਹਿਤ ਭੰਗਾਨੀਆ, ਸੰਨੀ ਭੱਟੀਆ, ਮਿੰਟੂ ਸਹੋਤਾ, ਹਰਵਿੰਦਰ ਸੋਨੀ, ਸ਼ਰਦਾ ਰਾਮ, ਰਵੀ ਸੌਦੇ, ਪ੍ਰਦੀਪ ਟਾਂਕ, ਜਿੰਦਰ ਦੁੱਗਰੀ, ਮਨੀ ਸਹੋਤਾ, ਸੁਨੀਲ ਕਾਲੜਾ, ਸੌਰਵ ਪੁਹਾਲ, ਸਾਹਿਲ ਡਿਲੋਡ, ਅਮਿਤ ਜੇਡੀ, ਅਜੈ ਬੋਹਤ, ਅਨਿਲ ਘਾਵਰੀ, ਗੌਤਮ ਬੈਂਸ, ਪ੍ਰਮੋਦ ਬੈਂਸ, ਸੁਨੀਲ ਕੁਮਾਰ, ਅਕਸ਼ੈ ਸਹੋਤਾ, ਅਭਿਸ਼ੇਕ ਸਹੋਤਾ, ਗੌਰਵ ਖੁਰਾਣਾ, ਸੌਰਵ ਖੁਰਾਣਾ, ਬਾਸੂ ਬਾਂਸਲ, ਪ੍ਰਮੋਦ ਸਹੋਤਾ, ਪ੍ਰਿੰਸ ਸਹੋਤਾ, ਰਿਸ਼ੀ ਸਹੋਤਾ, ਦਿਨੇਸ਼ ਸਹੋਤਾ, ਰਮੇਸ਼ ਕੁਮਾਰ ਡਿਮਾਨਾ, ਜਤਿਨ ਸਹੋਤਾ, ਪੰਕਜ ਸੱਭਰਵਾਲ, ਕੁਨਾਲ ਚੌਹਾਨ, ਮਨਦੀਪ, ਮਨੀ ਸਹੋਤਾ, ਮਨੀ ਲੰਬੜਦਾਰ, ਬੰਤ ਲੰਬੜਦਾਰ, ਸੁਨੀਲ ਕੁਮਾਰ ਕਾਕੂ, ਸ਼ਾਮ ਲੰਬੜਦਾਰ, ਨਰੇਸ਼ ਕਲਿਆਣ, ਸੁਰਜੀਤ ਲੰਬੜਦਾਰ, ਵਿਕਾਸ ਭੱਟੀ, ਸੁਨੀਲ ਲੋਹਟ, ਮਨੀ ਮੂੰਗ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਿੱਜੀ ਹਸਪਤਾਲ ਵਿਚ ਡਲਿਵਰੀ ਤੋਂ ਬਾਅਦ ਹੋਈ ਮਹਿਲਾ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਦਿੱਤਾ ਧਰਨਾ ਅਗਲੀ ਖ਼ਬਰ ਇਮੀਗ੍ਰੇਸ਼ਨ ਦਫ਼ਤਰ ’ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।