22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਤੁਲੀ ਭਾਈਚਾਰੇ ਦੀ ਮੇਲ ਅੱਜ

ਗੁਰਦਾਸਪੁਰ, 21 ਨਵੰਬਰ (ਪੰਕਜ ਸ਼ਰਮਾ)-ਤੁਲੀ ਭਾਈਚਾਰਾ ਦੀ ਮੇਲ ਅੱਜ 22 ਨਵੰਬਰ 2026 ਦਿਨ ਐਤਵਾਰ ਨੂੰ ਪਿੰਡ ਭਗਤਾਨਾ ਤੁਲੀਆਂ ਜ਼ਿਲ੍ਹਾ ਗੁਰਦਾਸਪੁਰ ਵਿਚ ਆਯੋਜਿਤ ਕੀਤੀ ਜਾਵੇਗੀ । ਭਾਈਚਾਰੇ ਦੇ ਮੁਖੀ ਧਰਮਪਾਲ ਤੁਲੀ ਨੇ ਦੱਸਿਆ ਕਿ ਹਵਨ ਤੋਂ ਬਾਅਦ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ ।

ਅਜੀਤ ਡੈਸਕ 22-11-2026
ਗੁਰਦਾਸਪੁਰ, 21 ਨਵੰਬਰ (ਪੰਕਜ ਸ਼ਰਮਾ)-ਤੁਲੀ ਭਾਈਚਾਰਾ ਦੀ ਮੇਲ ਅੱਜ 22 ਨਵੰਬਰ 2026 ਦਿਨ ਐਤਵਾਰ ਨੂੰ ਪਿੰਡ ਭਗਤਾਨਾ ਤੁਲੀਆਂ ਜ਼ਿਲ੍ਹਾ ਗੁਰਦਾਸਪੁਰ ਵਿਚ ਆਯੋਜਿਤ ਕੀਤੀ ਜਾਵੇਗੀ । ਭਾਈਚਾਰੇ ਦੇ ਮੁਖੀ ਧਰਮਪਾਲ ਤੁਲੀ ਨੇ ਦੱਸਿਆ ਕਿ ਹਵਨ ਤੋਂ ਬਾਅਦ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ । ਤੁਲੀ ਭਾਈਚਾਰੇ ਦੇ ਪਰਿਵਾਰਾਂ ਦੇ ਮੈਂਬਰ ਦੂਰ-ਦੂਰ ਤੋਂ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਉਣਗੇ ।
ਪਿਛਲੀ ਖ਼ਬਰ ਬਸਪਾ ਜ਼ਿਲ੍ਹਾ ਪਠਾਨਕੋਟ ਦੀਆਂ ਤਿੰਨ ਸਭਾਵਾਂ ਦੇ ਮੁੱਖ ਅਹੁਦੇਦਾਰਾਂ ਹੋਈ ਮੀਟਿੰਗ ਅਗਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਵਿਖੇ ਜੂਨੀਅਰਜ਼ ਸਪੋਰਟਸ ਮੀਟ 3.0 ਦਾ ਸ਼ਾਨਦਾਰ ਜਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।