ਆਪਸੀ ਝਗੜੇ ’ਚ ਚੱਲੀ ਗੋਲੀ, ਨੌਜਵਾਨ ਜਖ਼ਮੀ
ਬਟਾਲਾ, 21 ਨਵੰਬਰ (ਹਰਦੇਵ ਸਿੰੰਘ ਸੰਧੂ)-ਅੱਜ ਬਟਲਾਾ ਦੇ ਕਾਹਨੂੰਵਾਨ ਰੋਡ ’ਤੇ 2 ਧਿਰਾਂ ਵਿਚ ਹੋਈ ਆਪਸੀ ਲੜਾਈ 2 ਨੌਜਵਾਨ ਜਖ਼ਮੀ ਹੋ ਗਏ। ਇਸ ਬਾਰੇ ਥਾਣਾ ਸਿਟੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਸਥਾਨਕ ਕਾਹਨੂੰਵਾਨ ਰੋਡ 2 ਧਿਰਾਂ ਦਾ ਆਪਸੀ ਝਗੜਾ ਹੋਇਆ ਤੇ ਇਕ ਧਿਰ ਵਲੋਂ ਦੂਸਰੀ ਧਿਰ ਉੱਪਰ ਗੋਲੀ ਚਲਾਈ ਗਈ।
ਝਗੜੇ ’ਚ ਜਖ਼ਮੀ ਹੋਏ ਨੌਜਵਾਨ। ਅਜੀਤ ਤਸਵੀਰ
22-11-2026