ਕਾਰ ਤੇ ਸਕੂਟਰੀ ਦੀ ਟੱਕਰ
ਪਠਾਨਕੋਟ, 29 ਸਤੰਬਰ (ਸੁਮਿਤ)-ਡਲਹੌਜ਼ੀ ਰੋਡ ’ਤੇ ਇਕ ਕਾਰ ਤੇ ਸਕੂਟਰੀ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ । ਇਸ ਹਾਦਸੇ ਦੌਰਾਨ ਕਾਰ ਦਾ ਏਅਰਬੈਗ ਖੁੱਲ੍ਹ ਜਾਣ ਕਾਰਨ ਕਾਰ ਚਾਲਕ ਦੀ ਜਾਨ ਬਚ ਗਈ ।
ਡਲਹੌਜ਼ੀ ਰੋਡ ਵਿਖੇ ਹਾਦਸੇ ਦੌਰਾਨ ਕਾਰ ਦੇ ਅਗਲੇ ਹਿੱਸੇ ਨੂੰ ਪੁੱਜਾ ਨੁਕਸਾਨ। ਤਸਵੀਰ: ਸੁਮਿਤ
30-09-2026