ਰਸੂਲਪੁਰ ਬੇਟ ਵਿਖੇ ਅਕੈਡਮੀ ਦੀ ਬੱਸ ਤੇ ਮੋਟਰਸਾਈਕਲ ਦੀ ਟੱਕਰ ’ਚ ਵਿਦਿਆਰਥੀ ਜ਼ਖ਼ਮੀ
ਗੁਰਦਾਸਪੁਰ, 11 ਸਤੰਬਰ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਰਸੂਲਪੁਰ ਬੇਟ ਵਿਖੇ ਸਵੇਰੇ ਮੋਟਰਸਾਈਕਲ ਤੇ ਅਕੈਡਮੀ ਦੀ ਬੱਸ ਦੀ ਟੱਕਰ ਦੌਰਾਨ ਇਕ ਵਿਦਿਆਰਥੀ ਗੰਭੀਰ ਰੂਪ ’ਚ ਜ਼ਖ਼ਮ ਹੋ ਗਿਆ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿੰਸ ਸੰਧੂ ਪੁੱਤਰ ਕਸ਼ਮੀਰ ਸਿੰਘ ਸੰਧੂ ਵਾਸੀ ਦਲੇਰਪੁਰ ਖੇੜਾ ਆਪਣੇ ਮੋਟਰਸਾਈਕਲ ਨੰਬਰ ਪੀ.
ਪਿੰਡ ਰਸੂਲਪੁਰ ਬੇਟ ਵਿਖੇ ਬੱਸ ਨਾਲ ਹੋਈ ਟੱਕਰ ’ਚ ਨੁਕਸਾਨਿਆ ਮੋਟਰਸਾਈਕਲ। ਤਸਵੀਰ: ਅਸ਼ੋਕ ਸ਼ਰਮਾ
12-09-2026