ਹਲਕਾ ਡੇਰਾ ਬਾਬਾ ਨਾਨਕ ’ਚ ਆਮ ਆਦਮੀ ਪਾਰਟੀ ਦਾ ਰਹੇਗਾ ਝੰਡਾ ਬੁਲੰਦ- ਧਾਰੋਵਾਲੀ, ਡਾ. ਸ਼ਾਹਪੁਰ
ਧਿਆਨਪੁਰ, 11 ਸਤੰਬਰ (ਕੁਲਦੀਪ ਸਿੰਘ ਸੋਨੂੰ)-ਹਲਕਾ ਡੇਰਾ ਬਾਬਾ ਨਾਨਕ ’ਚ ਗੁਰਦੀਪ ਸਿੰਘ ਰੰਧਾਵਾ ਦੀ ਝੰਡੀ ਬੁਲੰਦ ਰਹੇਗੀ, ਕਿਉਂਕਿ ਉਨ੍ਹਾਂ ਨੇ ਜ਼ਮੀਨੀ ਪੱਧਰ ’ਤੇ ਲੋਕਾਂ ਦੀ ਜਦੋਂ ਮਦਦ ਕਰਕੇ ਲੋਕਾਂ ਦੇ ਦਿਲ ਜਿੱਤੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਹੈਰੀ ਰੰਧਾਵਾ ਧਾਰੋਵਾਲੀ ਤੇ ਡਾ.
ਚੇਅਰਮੈਨ ਹੈਰੀ ਰੰਧਾਵਾ ਧਾਰੋਵਾਲੀ ਅਤੇ ਡਾ. ਹਰਦੇਵ ਸਿੰਘ ਸ਼ਾਹਪੁਰ ਜਾਜਨ।
12-09-2026