ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਗੋਪਾਸ਼ਟਮੀ ਮੌਕੇ ਕਰਵਾਇਆ ਹਵਨ-ਯੱਗ
ਮੰਡੀ ਗੋਬਿੰਦਗੜ੍ਹ, 17 ਨਵੰਬਰ (ਇਕਬਾਲਦੀਪ ਸੰਧੂ)-ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਲੋਂ ਗੋਪਾਸ਼ਟਮੀ ਦਾ ਪਵਿੱਤਰ ਤਿਉਹਾਰ ਗਊਸ਼ਾਲਾ ਦੇ ਪ੍ਰਧਾਨ ਨਾਰਾਇਣ ਸਿੰਗਲਾ ਦੀ ਪ੍ਰਧਾਨਗੀ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਵਨ-ਯੱਗ ਕਰਵਾਇਆ ਗਿਆ ਅਤੇ ਗਊ ਮਾਤਾ ਸਮੇਤ ਵੱਛੇ ਦੀ ਵਿਧੀਵਤ ਪੂਜਾ ਕੀਤੀ ਗਈ।
ਮੰਡੀ ਗੋਬਿੰਦਗੜ੍ਹ ਵਿਚ ਗੋਪਾਅਸ਼ਟਮੀ ਮੌਕੇ ਪੂਜਾ ਕਰਦੇ ਨਾਰਾਇਣ ਸਿੰਗਲਾ ਪ੍ਰਕਾਸ਼ ਚੰਦ ਗਰਗ, ਯੋਗਰਾਜ ਸਿੰਗਲਾ ਤੇ ਹੋਰ। ਅਜੀਤ ਤਸਵੀਰ
18-11-2026