20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਜਾਗਰਣ ਤੇ ਭੰਡਾਰਾ 22 ਨੂੰ

ਸੜੋਆ, 19 ਨਵੰਬਰ (ਹਰਮੇਲ ਸਹੂੰਗੜਾ) -ਕਸਬਾ ਸੜੋਆ ਵਿਖੇ ਬਾਬਾ ਬਾਲਕ ਨਾਥ ਜੀ ਦਾ ਜਾਗਰਣ ਤੇ ਭੰਡਾਰਾ 22 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸੁਖਵਿੰਦਰ ਰਾਮ ਨੇ ਦੱਸਿਆ ਕਿ ਇਸ ਦੌਰਾਨ ਮਹੰਤ ਸ੍ਰੀ ਰਜਿੰਦਰ ਗਿਰੀ ਦਿਓਟ ਸਿੱਧ ਗੁਫਾ ਬਾਬਾ ਬਾਲਕ ਨਾਥ ਮੰਦਰ ਹਿਮਾਚਲ ਪ੍ਰਦੇਸ਼ ਤੋਂ ਪਹੁੰਚ ਰਹੇ ਹਨ।

ਅਜੀਤ ਡੈਸਕ 20-11-2026
ਸੜੋਆ, 19 ਨਵੰਬਰ (ਹਰਮੇਲ ਸਹੂੰਗੜਾ) -ਕਸਬਾ ਸੜੋਆ ਵਿਖੇ ਬਾਬਾ ਬਾਲਕ ਨਾਥ ਜੀ ਦਾ ਜਾਗਰਣ ਤੇ ਭੰਡਾਰਾ 22 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸੁਖਵਿੰਦਰ ਰਾਮ ਨੇ ਦੱਸਿਆ ਕਿ ਇਸ ਦੌਰਾਨ ਮਹੰਤ ਸ੍ਰੀ ਰਜਿੰਦਰ ਗਿਰੀ ਦਿਓਟ ਸਿੱਧ ਗੁਫਾ ਬਾਬਾ ਬਾਲਕ ਨਾਥ ਮੰਦਰ ਹਿਮਾਚਲ ਪ੍ਰਦੇਸ਼ ਤੋਂ ਪਹੁੰਚ ਰਹੇ ਹਨ। ਜਾਗਰਣ ਦਾ ਸਥਾਨ ਮਿਸਤਰੀ ਸਵ: ਸਾਧੂ ਰਾਮ ਦੀ ਆਟਾ ਚੱਕੀ ’ਤੇ ਪਹੁੰਚ ਕੇ ਜਾਗਰਣ ਦਾ ਆਨੰਦ ਮਾਣੋ। ਜਿਸ ਵਿੱਚ ਪਹੁੰਚ ਰਹੇ ਕਲਾਕਾਰ ਸੋਨੂੰ ਸਮਰਾਟ ਵਾਲੇ ਤੇ ਸ਼ਮਸ਼ੇਰ ਕਟਵਾਰਾ ਕਲਾਕਾਰ ਆਦਿ ਪਹੁੰਚ ਰਹੇ ਹਨ। ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚਣ।
ਪਿਛਲੀ ਖ਼ਬਰ ਸਾਥੀ ਪ੍ਰੇਮ ਰੱਕੜ ਨੂੰ ਦਿੱਤੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਅਗਲੀ ਖ਼ਬਰ ਕਾਠਗੜ੍ਹ ਤੋਂ ਵੱਜੇਗਾ ਕਾਂਗਰਸ ਦਾ ਚੋਣ ਬਿਗਲ, ਭਲਕੇ ਹੋਵੇਗੀ ਵੱਡੀ ਲੋਕ ਮਿਲਣੀ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਅਤੇ ਸਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।