08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸਵ: ਸੇਵਾ ਸਿੰਘ ਚਾਹਲ ਦੀ ਯਾਦ ’ਚ ਸਕੂਲ ਨੂੰ ਵਾਟਰ ਕੂਲਰ ਭੇਟ

ਬਹਿਰਾਮ, 7 ਅਗਸਤ (ਸਰਬਜੀਤ ਸਿੰਘ ਰਾਣਾ) - ਸਮਾਜ ਸੇਵੀ ਸਵ: ਸੇਵਾ ਸਿੰਘ ਚਾਹਲ ਦੀ ਯਾਦ ’ਚ ਉਹਨਾਂ ਦੇ ਸਪੁੱਤਰ ਸ: ਕੁਲਵੀਰ ਸਿੰਘ ਚਾਹਲ ਅਤੇ ਨੂੰਹ ਬੀਬੀ ਵਰਿੰਦਰ ਕੌਰ ਚਾਹਲ ਅਮਰੀਕਾ ਨਿਵਾਸੀ ਵਲੋਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਰਾਮੂੰ ਦੇ ਬੱਚਿਆਂ ਲਈ ਠੰਢੇ ਪਾਣੀ ਵਾਲਾ ਕੂਲਰ ਭੇਟ ਕੀਤਾ ਗਿਆ। ਅਧਿਆਪਕਾ ਸ੍ਰੀਮਤੀ ਅਨੁਰਾਧਾ ਨੇ ਚਾਹਲ ਪਰਿਵਾਰ ਵੱਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਚਾਹਲ ਪਰਿਵਾਰ ਸਮਾਜ ਸੇਵੀ ਕਾਰਜਾਂ ਲਈ ਸਦਾ ਮੋਹਰੀ ਭੂਮਿਕਾ ਨਿਭਾਉਂਦਾ ਹੈ।

ਅਜੀਤ ਡੈਸਕ 08-08-2026
ਬਹਿਰਾਮ, 7 ਅਗਸਤ (ਸਰਬਜੀਤ ਸਿੰਘ ਰਾਣਾ) - ਸਮਾਜ ਸੇਵੀ ਸਵ: ਸੇਵਾ ਸਿੰਘ ਚਾਹਲ ਦੀ ਯਾਦ ’ਚ ਉਹਨਾਂ ਦੇ ਸਪੁੱਤਰ ਸ: ਕੁਲਵੀਰ ਸਿੰਘ ਚਾਹਲ ਅਤੇ ਨੂੰਹ ਬੀਬੀ ਵਰਿੰਦਰ ਕੌਰ ਚਾਹਲ ਅਮਰੀਕਾ ਨਿਵਾਸੀ ਵਲੋਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਰਾਮੂੰ ਦੇ ਬੱਚਿਆਂ ਲਈ ਠੰਢੇ ਪਾਣੀ ਵਾਲਾ ਕੂਲਰ ਭੇਟ ਕੀਤਾ ਗਿਆ। ਅਧਿਆਪਕਾ ਸ੍ਰੀਮਤੀ ਅਨੁਰਾਧਾ ਨੇ ਚਾਹਲ ਪਰਿਵਾਰ ਵੱਲੋਂ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਚਾਹਲ ਪਰਿਵਾਰ ਸਮਾਜ ਸੇਵੀ ਕਾਰਜਾਂ ਲਈ ਸਦਾ ਮੋਹਰੀ ਭੂਮਿਕਾ ਨਿਭਾਉਂਦਾ ਹੈ। ਇਸ ਮੌਕੇ ’ਤੇ ਅਧਿਆਪਕਾ ਸ੍ਰੀਮਤੀ ਅਨੁਰਾਧਾ, ਸ੍ਰੀਮਤੀ ਪੂਨਮ, ਸਮੂਹ ਐਸ.ਐਮ.ਟੀ.ਮੈਂਬਰ, ਮਿਡ-ਡੇ ਮੀਲ ਵਰਕਰ ਅਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਅੱਖਾਂ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਫ਼ਰਜ਼ੀ ਸੋਸ਼ਲ ਮੀਡੀਆ ਆਈ. ਡੀ. ਨਾਲ ਠੱਗੀ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।