ਬਟਾਲਾ (ਗੁਰਦਾਸਪੁਰ), 12 ਨਵੰਬਰ (ਸਤਿੰਦਰ ਸਿੰਘ) - ਅੰਤਰਰਾਸ਼ਟਰੀ ਪੱਧਰ ਦੇ ਵੱਡੇ ਕਾਰੋਬਾਰੀ ਦੇ ਬਟਾਲਾ ਨਜ਼ਦੀਕ ਰਿਜ਼ੋਰਟ ਵਿਚ ਇਨਕਮ ਟੈਕਸ ਦੀ ਛਾਪੇਮਾਰੀ ਚੱਲ ਰਹੀ ਹੈ । ਜਾਣਕਾਰੀ ਅਨੁਸਾਰ ਇਹ ਮਾਮਲਾ ਉਨਾਂ ਦੀ ਇਕ ਕੰਪਨੀ ਦੀ ਸਕ੍ਰੈਪ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਇਹ ਕਾਰੋਬਾਰੀ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਸਨੀਕ ਹਨ। ਇਨਕਮ ਟੈਕਸ ਦੇ ਅਧਿਕਾਰੀ ਸਵੇਰ ਤੋਂ ਹੀ ਉਕਤ ਰਿਜੋਰਟ ਵਿਚ ਪਹੁੰਚ ਕੇ ਦਸਤਾਵੇਜਾਂ ਦੀ ਜਾਂਚ ਕਰ ਰਹੇ ਹਨ। ਇਸ ਸੰਬੰਧੀ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਤਾਜ਼ਾ ਖ਼ਬਰਾਂ
Free
ਵੱਡੇ ਕਾਰੋਬਾਰੀਆਂ ਦੇ ਬਟਾਲਾ ਨਜ਼ਦੀਕ ਰਿਜ਼ੋਰਟ 'ਤੇ ਇਨਕਮ ਟੈਕਸ ਦੀ ਛਾਪੇਮਾਰੀ
ਬਟਾਲਾ (ਗੁਰਦਾਸਪੁਰ), 12 ਨਵੰਬਰ (ਸਤਿੰਦਰ ਸਿੰਘ) - ਅੰਤਰਰਾਸ਼ਟਰੀ ਪੱਧਰ ਦੇ ਵੱਡੇ ਕਾਰੋਬਾਰੀਆਂ ਦੇ ਬਟਾਲਾ ਨਜ਼ਦੀਕ ਰਿਜ਼ੋਰਟ ਵਿਚ ਇਨਕਮ ਟੈਕਸ ਦੀ ਛਾਪੇਮਾਰੀ ਚੱਲ ਰਹੀ ਹੈ। ਜਾਣਕਾਰੀ ਅਨੁਸਾਰ...
ਅਜੀਤ ਡੈਸਕ
12-11-2026