05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਬ-ਇੰਸਪੈਕਟਰ ਅਮਰਜੀਤ ਕੁਮਾਰ ਸਾਧਪੁਰ ਦਾ ਸੇਵਾਮੁਕਤੀ 'ਤੇ ਸਨਮਾਨ

ਅਜੀਤ ਡੈਸਕ 30-03-2026
ਬਹਿਰਾਮ, 29 ਮਾਰਚ (ਨਛੱਤਰ ਸਿੰਘ ਬਹਿਰਾਮ)-ਕਮਾਂਡੈਂਟ ਹਰਕਮਲਪ੍ਰੀਤ ਸਿੰਘ ਖੱਖ ਕਪੂਰਥਲਾ ਵਲੋਂ ਸਬ-ਇੰਸਪੈਕਟਰ ਅਮਰਜੀਤ ਕੁਮਾਰ ਸਾਧਪੁਰ ਵਲੋਂ ਨੌਕਰੀ ਦੌਰਾਨ ਨਿਭਾਈਆਂ ਵਧੀਆ ਸੇਵਾਵਾਂ ਦੇਖਦੇ ਹੋਏ ਵਿਭਾਗ ਦੇ ਵਫਾਦਾਰ ਅਤੇ ਸਟਾਫ਼ ਨਾਲ ਮਿਲਵਰਤਨ 'ਚ ਰਹਿਣ 'ਤੇ ਸੇਵਾਮੁਕਤੀ ਮੌਕੇ ਸਨਮਾਨਿਤ ਕੀਤਾ | ਉਪਰੰਤ ਅਮਰਜੀਤ ਕੁਮਾਰ ਨੇ ਸਾਰਿਆ ਦਾ ਧੰਨਵਾਦ ਕੀਤਾ | ਇਸ ਮੌਕੇ ਡੀ.ਐਸ.ਪੀ ਹਰਨੇਕ ਸਿੰਘ, ਡੀ.ਐਸ.ਪੀ ਪ੍ਰਵੀਨ ਕੁਮਾਰੀ, ਸੀ.ਐਲ.ਆਈ ਸਰਬਜੀਤ ਸਿੰਘ, ਇੰਸ: ਗੁਰਦੀਪ ਸਿੰਘ, ਇੰਸ: ਕਰਨੈਲ ਸਿੰਘ, ਇੰਸ: ਬਾਵਾ ਰਾਮ, ਇੰਸ: ਰਾਜ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਾਠਸ਼ਾਲਾ ਸਕੂਲ ਬਰਨਾਲਾ ਕਲਾਂ ਵਿਖੇ ਬੱਚਿਆਂ ਦਾ ਸਲਾਨਾ ਨਤੀਜਾ ਐਲਾਨਿਆ ਅਗਲੀ ਖ਼ਬਰ ਸਰਕਾਰੀ ਸਕੂਲ ਮਹਿੰਦਪੁਰ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।