05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

29 ਘੰਟੇ ਬੀਤਣ ਮਗਰੋਂ ਵੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਦੇ ਈ.ਡੀ. ਦੀ ਛਾਪੇਮਾਰੀ ਜਾਰੀ

ਮੋਗਾ, 5 ਨਵੰਬਰ - ਮੋਗਾ ਤੋਂ ਵਿਧਾਇਕ ਅਤੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਦੇ ਬਾਹਰ ਸਮਰਥਕਾਂ ਵਲੋਂ...

ਅਜੀਤ ਡੈਸਕ 05-11-2026

ਮੋਗਾ, 5 ਨਵੰਬਰ - ਮੋਗਾ ਤੋਂ ਵਿਧਾਇਕ ਅਤੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਦੇ ਬਾਹਰ ਸਮਰਥਕਾਂ ਵਲੋਂ ਪਿਛਲੇ 29 ਘੰਟਿਆਂ ਤੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ, ਘਰ ਦੇ ਅੰਦਰ ਈ.ਡੀ. ਦੀ ਛਾਪੇਮਾਰੀ ਸੰਬੰਧੀ ਪੁੱਛਗਿੱਛ ਜਾਰੀ ਹੋਣ ਦੀ ਜਾਣਕਾਰੀ ਮਿਲ ਰਹੀ ਹੈ। ਇਸ ਪੂਰੇ ਮਾਮਲੇ ਬਾਰੇ ਕੋਈ ਵੀ ਅਧਿਕਾਰੀ ਮੀਡੀਆ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੈ। ਅਧਿਕਾਰੀਆਂ ਵਲੋਂ ਕੋਈ ਵੀ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸਥਿਤੀ ਬਾਰੇ ਸਪੱਸ਼ਟਤਾ ਨਹੀਂ ਆ ਸਕੀ।

ਪਿਛਲੀ ਖ਼ਬਰ ਵਾਰਾਣਸੀ ਚ ਭਾਰਤ ਦਾ ਪਹਿਲਾ ਸ਼ਹਿਰੀ ਆਵਾਜਾਈ ਰੋਪਵੇਅ ਤਿਆਰ ਅਗਲੀ ਖ਼ਬਰ ਬਹੁਤ ਹੀ ਸਫਲ ਸਾਬਤ ਹੋਈ ਅਗਨੀਵੀਰ ਯੋਜਨਾ - ਅਸ਼ਵਨੀ ਵੈਸ਼ਨਵ