ਆਬੂ ਧਾਬੀ, 5 ਨਵੰਬਰ - ਮਹਾਦੇਵ ਸੱਟੇਬਾਜ਼ੀ ਐਪ ਦੇ ਸਹਿ-ਪ੍ਰਮੋਟਰ ਰਵੀ ਉੱਪਲ ਨੂੰ ਦੁਬਈ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਸੌਰਭ ਚੰਦਰਾਕਰ ਨੂੰ ਓਮਾਨ ਤੋਂ ਭਾਰਤ ਲਿਆਏ ਜਾਣ (ਹਵਾਲਗੀ) ਦੇ ਕੁਝ ਦਿਨਾਂ ਬਾਅਦ ਹੋਈ ਹੈ। ਹੁਣ, ਭਾਰਤੀ ਅਧਿਕਾਰੀਆਂ ਨੇ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਮਹਾਦੇਵ ਸੱਟੇਬਾਜ਼ੀ ਐਪ ਦਾ ਸਹਿ-ਪ੍ਰਮੋਟਰ ਰਵੀ ਉੱਪਲ ਦੁਬਈ ਚ ਗ੍ਰਿਫ਼ਤਾਰ
ਆਬੂ ਧਾਬੀ, 5 ਨਵੰਬਰ - ਮਹਾਦੇਵ ਸੱਟੇਬਾਜ਼ੀ ਐਪ ਦੇ ਸਹਿ-ਪ੍ਰਮੋਟਰ ਰਵੀ ਉੱਪਲ ਨੂੰ ਦੁਬਈ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ...
ਅਜੀਤ ਡੈਸਕ
05-11-2026