09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਹਿਕਾਰੀ ਸਭਾ ਬਕਾਪੁਰ ਵਿਖੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਹੋਈ

ਅਜੀਤ ਡੈਸਕ 07-03-2026
ਮਜਾਰੀ/ਸਾਹਿਬਾ, 6 ਮਾਰਚ (ਨਿਰਮਲਜੀਤ ਸਿੰਘ ਚਾਹਲ)-ਸਹਾਇਕ ਰਜਿਸਟਰ ਸਹਿਕਾਰੀ ਸਭਾਵਾਂ ਬਲਾਚੌਰ ਦੇ ਹੁਕਮਾਂ ਅਨੁਸਾਰ ਬਤੌਰ ਰਿਟਰਨਿੰਗ ਅਫਸਰ ਗੁਰਵਿੰਦਰ ਸਿੰਘ ਅਤੇ ਸਹਾਇਕ ਰਿਟਰਨਿੰਗ ਅਫਸਰ ਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਦੀ ਬਹੁ-ਮੰਤਵੀ ਸਹਿਕਾਰੀ ਸਭਾ ਬਕਾਪੁਰ ਵਿਖੇ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਈ ਗਈ | ਜਿਸ ਵਿਚ 11 ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਜਿਨ੍ਹਾਂ ਵਿੱਚ ਕੁਲਵਿੰਦਰ ਕੌਰ, ਗੁਰਮੇਲ ਸਿੰਘ, ਗੁਰਦੀਪ ਸਿੰਘ, ਜੁਝਾਰ ਸਿੰਘ, ਕੁਲਵਿੰਦਰ ਸਿੰਘ, ਪਰਮਿੰਦਰ ਕੌਰ, ਸੁਖਦੇਵ ਸਿੰਘ, ਗੁਰਚਰਨ ਸਿੰਘ, ਮੁਹਿੰਦਰ ਸਿੰਘ, ਸਤਨਾਮ ਸਿੰਘ ਤੇ ਸੋਮਨਾਥ ਮੈਂਬਰ ਚੁੱਣੇ ਗਏ | ਇਸ ਮੌਕੇ ਸ਼ਿਵ ਕੁਮਾਰ ਬਕਾਪੁਰ, ਕਮਲਜੀਤ ਕੁਮਾਰ ਛਦੌੜੀ, ਦਮਨਜੀਤ ਸਿੰਘ ਦਿਆਲਾਂ, ਅਮਨ ਭਾਰਦਵਾਜ ਸਾਹਿਬਾ, ਹਰਜਿੰਦਰ ਸਿੰਘ ਸਾਹਦੜਾ, ਰਵਿੰਦਰ ਕੁਮਾਰ ਬੇਗਮਪੁਰ, ਹਰਦੀਪ ਭੂੰਬਲਾ ਫਿਰਨੀ ਮਜਾਰਾ ਸਾਰੇ ਸਕੱਤਰ, ਅਜੀਤ ਸਿੰਘ, ਰਾਮ ਲਾਲਾ ਭੱਟੀ, ਤਾਰਾ ਸਿੰਘ, ਦਾਰਾ ਸਿੰਘ ਭੱਟੀ, ਹਰਬੰਸ ਲਾਲ, ਹਰਿੰਦਰ ਸਿੰਘ, ਹਰਨੇਕ ਸਿੰਘ, ਅਵਤਾਰ ਸਿੰਘ, ਲਖਵੀਰ ਸਿੰਘ, ਬਲਵੰਤ ਸਿੰਘ, ਗੁਰਦੀਪ ਸਿੰਘ ਬਾਬਾ, ਹਰਭਜਨ ਸਿੰਘ, ਸੋਹਣ ਲਾਲ, ਜਸਵੀਰ ਸਿੰਘ, ਜਸਵਿੰਦਰ ਸਿੰਘ, ਜੈਲ ਚੰਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਆਗੂਆਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਔਰਤਾਂ ਤੋਂ ਫੇਰ ਵੋਟਾਂ ਹੜੱਪਣ ਦੀ 'ਆਪ' ਬਣਾ ਰਹੀ ਹੈ ਵਿਉਂਤਬੰਦੀ- ਮੰਗੂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।