11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਟਾਰਲਿੰਕ ਦੀ ਭਾਰਤ ’ਚ ਸ਼ੁਰੂਆਤ ਰੁਕਵਾਉਣਾ ਮੋਦੀ ਦਾ ਅੰਬਾਨੀਆਂ ਨੂੰ ਸਿੱਧਾ ਲਾਭ- ਕਾਮਰੇਡ ਸੇਖੋਂ

ਮੁੱਲਾਂਪੁਰ-ਦਾਖਾ, 10 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਦੇਸ਼ ’ਚ ਅੰਬਾਨੀਆਂ ਦੀ ਅਜ਼ਾਰੇਦਾਰੀ ਤੋੜਨ ਲਈ ਇੰਟਰਨੈੱਟ ਸੇਵਾ ਸਟਾਰਲਿੰਕ ਦੀ ਸ਼ੁਰੂਆਤ ਹੋਣੀ ਜ਼ਰੂਰੀ ਹੈ, ਗਲੋਬਲ ਬਜ਼ਾਰ ’ਚ ਵਿਕਰੀ, ਇੰਟਰਨੈੱਟ ਸੇਵਾ ਤੋਂ ਵਾਂਝੇ ਇਲਾਕਿਆਂ ’ਚ ਸਿੱਖਿਆ ਲਈ ਸਹਾਈ ਸਟਾਰਲਿੰਕ ਨੂੰ ਭਾਰਤ ਦੀ ਕੇਂਦਰ ਸਰਕਾਰ ਵਲੋਂ ਮੌਕਾ ਦੇਣਾ ਚਾਹੀਦਾ, ਕਿਉਂਕਿ ਇਹ ਇਕ ਵਪਾਰਕ ਮੁਕਾਬਲਾ ਹੈ, ਇਹ ਟਿੱਪਣੀ ਸੀ. ਪੀ.

ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ 11-10-2026
ਮੁੱਲਾਂਪੁਰ-ਦਾਖਾ, 10 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਦੇਸ਼ ’ਚ ਅੰਬਾਨੀਆਂ ਦੀ ਅਜ਼ਾਰੇਦਾਰੀ ਤੋੜਨ ਲਈ ਇੰਟਰਨੈੱਟ ਸੇਵਾ ਸਟਾਰਲਿੰਕ ਦੀ ਸ਼ੁਰੂਆਤ ਹੋਣੀ ਜ਼ਰੂਰੀ ਹੈ, ਗਲੋਬਲ ਬਜ਼ਾਰ ’ਚ ਵਿਕਰੀ, ਇੰਟਰਨੈੱਟ ਸੇਵਾ ਤੋਂ ਵਾਂਝੇ ਇਲਾਕਿਆਂ ’ਚ ਸਿੱਖਿਆ ਲਈ ਸਹਾਈ ਸਟਾਰਲਿੰਕ ਨੂੰ ਭਾਰਤ ਦੀ ਕੇਂਦਰ ਸਰਕਾਰ ਵਲੋਂ ਮੌਕਾ ਦੇਣਾ ਚਾਹੀਦਾ, ਕਿਉਂਕਿ ਇਹ ਇਕ ਵਪਾਰਕ ਮੁਕਾਬਲਾ ਹੈ, ਇਹ ਟਿੱਪਣੀ ਸੀ.ਪੀ.ਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਲੋਂ ਅਮਰੀਕੀ ਉਦਯੋਗਪਤੀ ਦੀ ਕੰਪਨੀ ਸਟਾਰਲਿੰਕ ਨਾਲ ਭੇਦਭਾਵ ਬਾਅਦ ਕੀਤੀ। ਸੇਖੋਂ ਕਿਹਾ ਕਿ ਸੈਟੇਲਾਈਟ ਸੰਚਾਰ ਸੇਵਾਵਾਂ ਦੇ ਯੁੱਗ ਵਿਚ ਅਮਰੀਕੀ ਉਦਯੋਗਪਤੀ ਐਲਨ ਮਸਕ ਦੀ ਸਟਾਰਲਿੰਕ ਦਾ ਬੜਾ ਵੱਡਾ ਨਾਂਅ ਹੈ। ਸੁਖਵਿੰਦਰ ਸਿੰਘ ਸੇਖੋਂ ਕਿਹਾ ਕਿ ਭਾਰਤ ਇਸ ਗੱਲੋਂ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ ਕਿ ਸਾਰਾ ਸਿਸਟਮ ਵਿਅਕਤੀ ਵਿਸ਼ੇਸ਼ ਅੰਬਾਨੀ ’ਤੇ ਟਿਕਿਆ ਹੋਇਆ। ਉਨ੍ਹਾਂ ਕਿਹਾ ਕਿ ਸਟਾਰਲਿੰਕ ਦੀ ਸ਼ੁਰੂਆਤ ਰੁਕਵਾਉਣ ਪਿੱਛੇ ਵੀ ਅਜਿਹੇ ਲੋਕਾਂ ਦਾ ਹੱਥ ਹੈ।
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦਾ ਕਿਸਾਨ ਮੋਰਚਾ ਅਹਿਮ ਭੂਮਿਕਾ ਨਿਭਾਏਗਾ-ਮਨਪ੍ਰੀਤ ਸਿੰਘ ਤਲਵੰਡੀ ਅਗਲੀ ਖ਼ਬਰ ਸੀ.ਜੇ.ਪੀ ਦਾ ਪ੍ਰਦਰਸ਼ਨ ਰੋਕਣਾ ਸੰਵਿਧਾਨਿਕ ਹੱਕਾਂ ਦਾ ਘਾਣ- ਚੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।