03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਉੱਘੇ ਵਪਾਰੀ ਮਦਨ ਲਾਲ ਬਵੇਜਾ ਨਮਿਤ ਸ੍ਰੀ ਗਰੁੜ ਪੁਰਾਣ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ

ਅਜੀਤ ਡੈਸਕ 30-03-2026
ਰਾਏਕੋਟ, 29 ਮਾਰਚ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਦੇ ਆੜ੍ਹਤੀਆ ਆਗੂ ਕੀਮਤੀ ਲਾਲ ਬਵੇਜਾ, ਪ੍ਰਸ਼ੋਤਮ ਲਾਲ ਬਵੇਜਾ, ਕੇਵਲ ਕਿ੍ਸ਼ਨ ਬਵੇਜਾ, ਸਤੀਸ਼ ਕੁਮਾਰ ਬਵੇਜਾ ਦੇ ਭਰਾ ਉੱਘੇ ਵਪਾਰੀ ਮਦਨ ਲਾਲ ਬਵੇਜਾ, ਜੋ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ | ਜਿੰਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁੜ ਪ੍ਰਾਣ ਦੇ ਪਾਠ ਦੇ ਭੋਗ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ) ਰਾਏਕੋਟ ਵਿਖੇ ਪਾਏ ਗਏ | ਇਸ ਮੌਕੇ ਸਵਾਮੀ ਸ੍ਰੀ ਸਕੀਰਤੀ ਭਾਰਤੀ ਮਹਾਰਾਜ ਜੀ ਨੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਕਿ ਸਵ: ਮਦਨ ਲਾਲ ਬਵੇਜਾ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਬਲਵਿੰਦਰ ਸਿੰਘ ਸੰਧੂ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਏਕੋਟ, ਬਿਕਰਮਜੀਤ ਸਿੰਘ ਖ਼ਾਲਸਾ ਸਾਬਕਾ ਸੰਸਦੀ ਸਕੱਤਰ, ਕਾਮਿਲ ਬੋਪਾਰਾਏ ਇੰਚਾਰਜ ਕਾਂਗਰਸ ਹਲਕਾ ਰਾਏਕੋਟ, ਸੁਦਰਸ਼ਨ ਜੋਸ਼ੀ ਪ੍ਰਧਾਨ ਨਗਰ ਕੌਂਸਲ ਰਾਏਕੋਟ ਆਦਿ ਸਿਆਸੀ ਆਗੂਆਂ ਵਲੋਂ ਸ਼ਰਧਾਂਜਲੀ ਸਮਾਗਮ ਦੌਰਾਨ ਹਾਜ਼ਰੀਆਂ ਭਰੀਆਂ ਅਤੇ ਪਰਿਵਾਰ ਨਾਲ ਦੁੱਖ ਸ਼ਾਂਝਾ ਕੀਤਾ | ਇਸ ਮੌਕੇ ਸਾਂਸਦ ਡਾ: ਅਮਰ ਸਿੰਘ ਸਮੇਤ ਸ਼ਹਿਰ ਦੀਆਂ ਵਪਾਰਿਕ, ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਸ਼ੋਕ ਸੰਦੇਸ਼ ਪੁੱਜੇ, ਜਿਨ੍ਹਾਂ ਨੂੰ ਡਾ: ਪ੍ਰਵੀਨ ਅਗਰਵਾਲ ਵਲੋਂ ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆ ਪੜਿ੍ਹਆ ਗਿਆ | ਇਸ ਮੌਕੇ ਪਰਿਵਾਰ ਤਰਫੋਂ ਮਦਨ ਲਾਲ ਬਵੇਜਾ ਦੀ ਯਾਦ ਵਿਚ ਧਾਰਮਿਕ, ਸਿੱਖਿਆ ਤੇ ਹੋਰਨਾਂ ਸੰਸਥਾਵਾਂ ਨੂੰ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਪਤਨੀ ਅੰਮਿ੍ਤ ਵਰਸ਼ਾ, ਭੈਣ ਸ਼ਵੇਤਾ ਮੋਂਗਾ, ਪੁੱਤਰ ਲਲਿਤ ਬਵੇਜਾ ਕੈਨੇਡਾ, ਪੁੱਤਰ ਸੁਮਿਤ ਬਵੇਜਾ, ਮਹਿੰਦਰਪਾਲ ਸਿੰਘ ਸਿੱਧੂ, ਵਿਨੋਦ ਕਟਿਆਲ, ਮੰਗਤ ਪਾਸੀ ਤੇ ਪ੍ਰਸੋਤਮ ਗੁਪਤਾ (ਚਾਰੇ ਸਾਬਕਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ), ਗੌਰਵ ਵਰਮਾ ਕੌਂਸਲਰ ਲੁਧਿਆਣਾ, ਵਿਜੈ ਭਾਰਤੀ ਲੁਧਿਆਣਾ ਆਗੂ ਸ਼ਿਵ ਸੈਨਾ, ਸੰਜੀਵ ਕੁਮਾਰ ਬੌਵਾ ਗੋਇਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ, ਸਤੀਸ਼ ਅਗਰਵਾਲ ਸੂਬਾਈ ਭਾਜਪਾ ਆਗੂ, ਕੌਂਸਲਰ ਕਮਲਜੀਤ ਵਰਮਾ, ਪ੍ਰੇਮ ਗੋਇਲ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਰਮਨ ਚੋਪੜਾ, ਸਾਬਕਾ ਕੌਂਸਲਰ ਨਛੱਤਰ ਸਿੰਘ, ਜੋਗਿੰਦਰਪਾਲ ਮੱਕੜ, ਸੁਰਿੰਦਰ ਗਰਗ, ਮੰਗਤ ਵਰਮਾ, ਅਸ਼ੋਕ ਕਨੌਜੀਆ, ਸੁਸ਼ੀਲ ਨਾਰੰਗ, ਵਿਵੇਕ ਵਿੱਕੀ ਕੌੜਾ, ਗਗਨ ਜੈਨ, ਰਮੇਸ਼ ਧੀਰ, ਗੁਰਚਰਨ ਸਿੰਘ ਸੰਤ, ਤਰਲੋਕ ਜੁਨੇਜਾ, ਅੰਮਿ੍ਤ ਜੈਨ ਪ੍ਰਧਾਨ ਕੱਪੜਾ ਵਪਾਰੀ ਯੂਨੀਅਨ ਰਾਏਕੋਟ, ਕੁਲਵੰਤ ਸਿੰਘ ਸੰਤ ਚੇਅਰਮੈਨ ਕੱਪੜਾ ਵਪਾਰੀ ਯੂਨੀਅਨ, ਸੁਖਬੀਰ ਸਿੰਘ ਰਾਏ, ਸਾਬਕਾ ਕੌਂਸਲਰ ਰਾਜਕੁਮਾਰ ਰਾਜੂ, ਹੁਕਮ ਚੰਦ ਗੋਇਲ, ਭੂਸ਼ਣ ਬਵੇਜਾ, ਦਲਜੀਤ ਗੋਰਾ, ਜਤਿੰਦਰ ਸਿੰਘ ਬੰਟੀ ਵੇਅਰਹਾਊਸ, ਠੇਕੇਦਾਰ ਪ੍ਰਦੀਪ ਸਿੰਘ ਮਿੱਠੂ, ਨਿਰਮਲ ਸਿੰਘ ਵਿਰਕ, ਪ੍ਰਭ ਬਾਂਸਲ, ਰਾਜਿੰਦਰਪਾਲ ਬਾਂਸਲ, ਇੰਦਰਪਾਲ ਗੋਲਡੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਰਹੂਮ ਡਾ. ਭਾਗ ਸਿੰਘ ਦੇ ਪਰਿਵਾਰ ਵਲੋਂ ਸਰਕਾਰੀ ਸੀ.ਸੈ. ਸਕੂਲ ਚਕਰ ਦੇ ਅੱਵਲ ਵਿਦਿਆਰਥੀਆਂ ਦਾ ਨਕਦ ਰਾਸ਼ੀ ਨਾਲ ਸਨਮਾਨ... ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਪਿੰਡ ਬੁਰਜ ਹਕੀਮਾਂ ਵਿਖੇ ਡਿਜ਼ੀਟਲ ਸਿੱਖਿਆ ਨੀਤੀ ਤਹਿਤ ਟੱਚ ਸਕਰੀਨ ਪੈਨਲ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।