ਨਵੀਂ ਦਿੱਲੀ,, 3 ਨਵੰਬਰ -ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਇੱਕ ਵੱਡਾ ਬਚਾਅ ਅਭਿਆਨ ਚਲਾ ਕੇ ਸਮੁੰਦਰੀ ਡਾਕੂਆਂ ਦੇ ਕਬਜ਼ੇ ਹੇਠ ਆਏ ਮੱਛੀ ਫੜਨ ਵਾਲੇ ਜਹਾਜ਼ 'ਅਜ਼ੀਨੀ' (Azini) ਦੇ ਸਾਰੇ 20 ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ।
ਇਹ ਬਚਾਅ ਕਾਰਵਾਈ ਲਗਾਤਾਰ 48 ਘੰਟਿਆਂ ਤੱਕ ਚੱਲੀ।
ਭਾਰਤੀ ਜਲ ਸੈਨਾ ਨੇ ਸਮੁੰਦਰੀ ਡਾਕੂਆਂ ਦੇ ਕਬਜ਼ੇ ਤੋਂ ਮੱਛੀ ਫੜਨ ਵਾਲੇ ਜਹਾਜ਼ 'ਅਜ਼ੀਨੀ' ਦੇ ਸਾਰੇ 20 ਮੈਂਬਰਾਂ ਨੂੰ ਬਚਾਇਆ