02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਵਿਸ਼ਾਖਾਪਟਨਮ ਦੀ ਤੇਲ ਰਿਫਾਇਨਰੀ ਵਿੱਚ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ

ਵਿਸ਼ਾਖਾਪਟਨਮ ਦੀ ਤੇਲ ਰਿਫਾਇਨਰੀ ਵਿੱਚ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ

ਅਜੀਤ ਡੈਸਕ 03-11-2026

ਵਿਸ਼ਾਖਾਪਟਨਮ, 2 ਨਵੰਬਰ-ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਸੋਮਵਾਰ ਰਾਤ ਨੂੰ HPCL ਦੀ ਤੇਲ ਰਿਫਾਇਨਰੀ ਵਿੱਚ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਫੜਾ-ਦਫੜੀ ਮਚ ਗਈ।

ਪਿਛਲੀ ਖ਼ਬਰ ED ਦੀ ਚੰਡੀਗੜ੍ਹ ਤੇ ਮੋਹਾਲੀ ’ਚ ਛਾਪੇਮਾਰੀ, ਕ੍ਰਿਪਟੋਕਰੰਸੀ ਠੱਗੀ ’ਚ ਮੁਲਜ਼ਮ ਕਾਬੂ ਅਗਲੀ ਖ਼ਬਰ ਬੈਂਗਲੁਰੂ ਦੇ ਤਿੰਨ ਇੰਜੀਨੀਅਰਾਂ ਦੀ ਡੁੱਬਣ ਕਾਰਨ ਮੌਤ