28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਮੈਕਰੋ ਗਲੋਬਲ ਮੁੱਲਾਂਪੁਰ ਬਰਾਂਚ ਰਾਹੀਂ ਬਿਪਨਦੀਪ ਕੌਰ ਨੇ ਆਈਲਟਸ 6.5 ਬੈਂਡ ਲਏ

ਅਜੀਤ ਡੈਸਕ 26-03-2026
ਮੁੱਲਾਂਪੁਰ-ਦਾਖਾ, 25 ਮਾਰਚ (ਨਿਰਮਲ ਸਿੰਘ ਧਾਲੀਵਾਲ)-ਆਈਲਟਸ ਦੀ ਕੋਚਿੰਗ ਅਤੇ ਇੰਮੀਗ੍ਰੇਸ਼ਨ ਸਬੰਧੀ ਸੇਵਾਵਾਂ ਵਿਚ ਮੋਹਰੀ ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਆਈਲਟਸ ਦੀ ਕੋਚਿੰਗ ਲੈ ਕੇ ਬਿਪਨਦੀਪ ਕੌਰ ਪਿੰਡ ਦੇਤਵਾਲ ਨੇ ਲਿਸਨਿੰਗ 6.5, ਰੀਡਿੰਗ 6.5, ਰਾਈਟਿੰਗ 6, ਸਪੀਕਿੰਗ 6.5, ਓਵਰਆਲ 6.5 ਬੈਂਡ ਪ੍ਰਾਪਤ ਕਰਕੇ ਆਪਣੀ ਵਿਦੇਸ਼ ਪੜ੍ਹਾਈ ਲਈ ਰਾਹ ਪੱਧਰਾ ਕੀਤਾ | ਬਿਪਨਦੀਪ ਕੌਰ ਨੂੰ ਟੀ.ਆਰ.ਐੱਫ ਕਾਪੀ ਦੇਣ ਸਮੇਂ ਬ੍ਰਾਂਚ ਦੇ ਸੀਨੀਅਰਜ਼ ਕਿਹਾ ਕਿ ਸ਼ਹਿਰੀ-ਦਿਹਾਤੀ ਖੇਤਰ ਅੰਦਰ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਦੇ ਚੰਗੇ ਆਈਲੈਟਸ ਨਤੀਜੇ ਸਾਡੇ ਤਜਰਬੇਕਾਰ ਟ੍ਰੇਨਰਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਮੁੱਲ ਹੈ | ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਜਿਥੇ ਵਿਦਿਆਰਥੀਆਂ ਨੂੰ ਚੰਗੇ ਬੈਂਡ ਲੈਣ ਲਈ ਚੰਗੇ ਆਈਲੈਟਸ ਟ੍ਰੇਨਰਾਂ ਦੁਆਰਾ ਕੋਚਿੰਗ ਮਿਲ ਰਹੀ ਹੈ, ਉਥੇ ਇਸ ਬ੍ਰਾਂਚ ਦੇ ਇੰਮੀਗ੍ਰੇਸ਼ਨ ਸੈਕਸ਼ਨ ਦੁਆਰਾ ਵਿਜ਼ਟਰ ਵੀਜ਼ਾ, ਓਪਨ ਵਰਕ ਪਰਮਿਟ, ਸਟੱਡੀ, ਹੋਰ ਕੈਟਾਗਿਰੀ ਫਾਈਲਾਂ ਲਈ ਇੰਮੀਗ੍ਰੇਸ਼ਨ ਸਹਾਇਤਾ ਆਮ ਲੋਕਾਂ ਲਈ ਬੜੀ ਸ਼ਾਨਦਾਰ ਸਹਾਈ ਹੋ ਰਹੀ ਹੈ | ਇੰਸਟੀਚਿਊਟ ਦੇ ਐੱਮ.ਡੀ ਗੁਰਮਿਲਾਪ ਸਿੰਘ ਡੱਲਾ ਵਲੋਂ ਸਮੇਂ-ਸਮੇਂ 'ਤੇ ਰਫਿਊਜ਼ਲ ਫਾਈਲਾਂ ਜਾਂ ਘੰਟ ਬੈਂਡ ਆਉਣ ਵਾਲੇ ਵਿਦਿਆਰਥੀਆਂ ਨਾਲ ਵੀ ਸਿੱਧੀ ਗੱਲਬਾਤ ਕਰਕੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਚੰਗੀ ਰਾਏ ਦਿੱਤੀ ਜਾਂਦੀ ਹੈ | ਇਥੇ ਵਰਣਨਯੋਗ ਹੈ ਕਿ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਵਿਚ ਇੰਮੀਗ੍ਰੇਸ਼ਨ ਦੀਆਂ ਸ਼ਾਨਦਾਰ ਸੇਵਾਵਾਂ ਕਰਕੇ ਵੱਡੀ ਗਿਣਤੀ ਵਿਦੇਸ਼ ਅਪਲਾਈ ਲਈ ਵੀਜ਼ਾ ਫਾਈਲਾਂ ਤਿਆਰੀ ਲਈ ਪਹੁੰਚ ਰਹੀਆਂ |
ਪਿਛਲੀ ਖ਼ਬਰ ਕਾਕੋਰੀ ਕਾਂਡ ਦੇ ਸ਼ਹੀਦਾਂ ਦੇ ਬੁੱਤ ਤੋੜੇ ਜਾਣ ਦੀ ਇਨਕਲਾਬੀ ਕੇਂਦਰ ਪੰਜਾਬ ਵਲੋਂ ਨਿਖੇਧੀ ਅਗਲੀ ਖ਼ਬਰ ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਪਿੰਡ ਢੱਟ ਦੇ ਨਜ਼ਦੀਕ ਹੋਏ ਐਕਸੀਡੈਂਟ 'ਚ 6 ਜ਼ਖ਼ਮੀ, ਇਕ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।