14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸਰਪੰਚ ਸਹੌਲੀ ਲਿੱਟ ਦੀ ਮਾਤਾ ਸੁਰਜੀਤ ਕੌਰ ਦਾ ਸਸਕਾਰ ਅੱਜ

ਅਜੀਤ ਡੈਸਕ 22-01-2026
ਮੁੱਲਾਂਪੁਰ-ਦਾਖਾ, 21 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, ਗ੍ਰਾਮ ਪੰਚਾਇਤ ਸਹੌਲੀ ਸਰਪੰਚ/ਨੰਬਰਦਾਰ ਪਲਵਿੰਦਰ ਸਿੰਘ ਲਿੱਟ ਦੀ ਮਾਤਾ ਸੁਰਜੀਤ ਕੌਰ ਪਤਨੀ ਸੰਧੂਰਾ ਸਿੰਘ ਲਿੱਟ ਅਕਾਲ ਚਲਾਣਾ ਕਰ ਗਈ | ਸਰਪੰਚ ਪਲਵਿੰਦਰ ਸਿੰਘ ਨਾਲ ਦੁੱਖ ਦੀ ਘੜੀ ਪੰਜਾਬ ਕਾਂਗਰਸ ਦੇ ਜਨ: ਸਕੱਤਰ ਇੰਚਾਰਜ ਹਲਕਾ ਦਾਖਾ ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਮਨਪ੍ਰੀਤ ਸਿੰਘ ਈਸੇਵਾਲ, ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਹੌਲੀ, ਨੰਬਰਦਾਰ ਹਰਵਿੰਦਰ ਸਿੰਘ ਲਿੱਟ, ਬਲਕ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਰਜਿੰਦਰ ਸਿੰਘ ਲਿੱਟ, ਵਰਿੰਦਰ ਸਿੰਘ ਸੰਘੇੜਾ, ਪ੍ਰਭਜੋਤ ਸਿੰਘ ਲਿੱਟ, ਮੁੱਲਾਂਪੁਰ ਦਾਖਾ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਪ੍ਰਧਾਨ ਤੇਲੂ ਰਾਮ ਬਾਂਸਲ, ਕੌਂਸਲਰ ਇੰਦਰਪਾਲ ਸਿੰਘ, ਡਾ: ਭੁਪਿੰਦਰ ਸਿੰਘ ਸਰਾਂ, ਡਾ: ਇੰਦਰਵੀਰ ਸਿੰਘ ਸਰਾਂ, ਡਾ: ਅਜੇਵੀਰ ਸਿੰਘ ਸਰਾਂ, ਡਾ: ਮਨਦੀਪ ਕੌਰ, ਡਾ: ਅਮਰਪ੍ਰੀਤ ਸਿੰਘ ਦਿਓਲ, ਡਾ: ਲਵ ਲੂਥਰਾ, ਮੋਹਣ ਸਿੰਘ ਸਰਾਂ, ਜਗਤਾਰ ਸਿੰਘ ਧਾਲੀਵਾਲ, ਹੋਰਨਾਂ ਨੇ ਹਮਦਰਦੀ ਪ੍ਰਗਟਾਈ | ਮਾਤਾ ਸੁਰਜੀਤ ਕੌਰ ਲਿੱਟ ਦਾ ਸੰਸਕਾਰ ਵੀਰਵਾਰ 22 ਜਨਵਰੀ ਦੁਪਹਿਰ 12 ਵਜੇ ਸ਼ਮਸ਼ਾਨਘਾਟ ਪਿੰਡ ਸਹੌਲੀ (ਲੁਧਿ:) ਵਿਖੇ ਹੋਵੇਗਾ |
ਪਿਛਲੀ ਖ਼ਬਰ ਸਵ: ਅਵਤਾਰ ਸਿੰਘ ਬੜੈਚ ਨੂੰ ਤਲਵੰਡੀ, ਖ਼ਾਲਸਾ ਤੇ ਹੋਰਨਾਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਕਾਂਗਰਸ ਸਰਕਾਰ ਬਣਨ 'ਤੇ 'ਆਪ' ਵਿਧਾਇਕਾਂ ਦੀ ਜਾਇਦਾਦ ਦੀ ਜਾਂਚ ਕਰਾਵਾਂਗੇ-ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।