ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
ਅੱਡਾ ਸਰਾਂ , 21 ਨਵੰਬਰ (ਮਸੀਤੀ)-ਹੁਸ਼ਿਆਰਪੁਰ ਰੋਡ ’ਤੇ ਅੱਜ ਸ਼ਾਮ ਪਿੰਡ ਪੰਡੋਰੀ ਝਾਂਵਾਂ ਨੇੜੇ ਵਾਪਰੇ ਸੜਕ ਹਾਦਸੇ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਸੜਕ ’ਤੇ ਖੜ੍ਹੀ ਲੱਕੜ ਨਾਲ ਭਰੀ ਟਰਾਲੀ ਵਿਚ ਮੋਟਰਸਾਈਕਲ ਟਕਰਾਉਣ ਕਾਰਨ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਹਰਮਨ ਸਿੰਘ ਪੁੱਤਰ ਸੋਢੀ ਵਾਸੀ ਰਾਮਪੁਰ ਦੇ ਰੂਪ ਵਿਚ ਹੋਈ ਹੈ ।
ਮ੍ਰਿਤਕ ਹਰਮਨ ਦੀ ਫਾਈਲ ਫੋਟੋ
22-11-2026