24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ਼ੋਭਾ ਯਾਤਰਾ ਕੱਲ੍ਹ

ਗੜ੍ਹਸ਼ੰਕਰ, 24 ਅਕਤੂਬਰ (ਧਾਲੀਵਾਲ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸੰਬੰਧ ਗੜ੍ਹਸ਼ੰਕਰ ਵਿਖੇ ਭਗਵਾਨ ਵਾਲਮੀਕਿ ਮੰਦਰ ਮੁਹੱਲਾ ਰਾਇਕਾ ਮੇਨ ਬਾਜ਼ਾਰ ਤੋਂ 26 ਅਕਤੂਬਰ ਨੂੰ ਦੁਪਹਿਰ 2. 15 ਵਜੇ ਤੋਂ ਕੱਢੀ ਜਾ ਰਹੀ ਹੈ।

ਅਜੀਤ ਡੈਸਕ 25-10-2026
ਗੜ੍ਹਸ਼ੰਕਰ, 24 ਅਕਤੂਬਰ (ਧਾਲੀਵਾਲ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸੰਬੰਧ ਗੜ੍ਹਸ਼ੰਕਰ ਵਿਖੇ ਭਗਵਾਨ ਵਾਲਮੀਕਿ ਮੰਦਰ ਮੁਹੱਲਾ ਰਾਇਕਾ ਮੇਨ ਬਾਜ਼ਾਰ ਤੋਂ 26 ਅਕਤੂਬਰ ਨੂੰ ਦੁਪਹਿਰ 2.15 ਵਜੇ ਤੋਂ ਕੱਢੀ ਜਾ ਰਹੀ ਹੈ। ਐਡਵੋਕੇਟ ਰਾਜ ਕੁਮਾਰ ਭੱਟੀ ਨੇ ਦੱਸਿਆ ਕਿ 25 ਅਕਤੂਬਰ ਨੂੰ ਮੰਦਰ ਵਿਚ ਸਵੇਰੇ 8 ਵਜੇ ਹਵਨ ਦੀ ਰਸਮ ਹੋਵੇਗੀ।
ਪਿਛਲੀ ਖ਼ਬਰ ਕੰਪਿਊਟਰ ਅਧਿਆਪਕਾਂ ਦਾ ਸੰਗਰੂਰ ਵਿਖੇ ਧਰਨਾ 35ਵੇਂ ਦਿਨ ’ਚ ਦਾਖ਼ਲ ਅਗਲੀ ਖ਼ਬਰ ਟਾਂਡਾ ਬਲਾਕ ਵਿਚ ਵਿਸ਼ਵ ਆਇਓਡੀਨ ਦੀ ਘਾਟ ਸੰਬੰਧੀ ਜਾਗਰੂਕਤਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।