14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਚੱਬੇਵਾਲ ਹਲਕੇ ਦੀ ਸ਼੍ਰੋਮਣੀ ਅਕਾਲੀ ਦਲ (ਬ) ਦੀ ਕੋਰ ਕਮੇਟੀ ਦਾ ਸਨਮਾਨ

ਚੱਬੇਵਾਲ, 12 ਅਗਸਤ (ਰਾਜੀਵ ਭਾਰਦਵਾਜ)- ਵਿਧਾਨ ਸਭਾ ਹਲਕਾ ਚੱਬੇਵਾਲ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਦਫ਼ਤਰ ਵਿਖੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਦਾ ਅਗਵਾਈ ਵਿਚ ਪਾਰਟੀ ਦੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੁਣੀ ਗਈ ਕੋਰ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਕੋਰ ਕਮੇਟੀ ਦੇ ਚੁਣੇ ਗਏ ਪ੍ਰਧਾਨ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸਾਰੀ ਕਮੇਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਜ਼ਮੀਨੀ ਪੱਧਰ ‘ਤੇ ਪਾਰਟੀ ਲਈ ਮਿਹਨਤ ਕਰਨੀ ਚਾਹੀਦੀ ਹੈ।

ਅਜੀਤ ਡੈਸਕ 13-08-2026
ਚੱਬੇਵਾਲ, 12 ਅਗਸਤ (ਰਾਜੀਵ ਭਾਰਦਵਾਜ)- ਵਿਧਾਨ ਸਭਾ ਹਲਕਾ ਚੱਬੇਵਾਲ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਦਫ਼ਤਰ ਵਿਖੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਦਾ ਅਗਵਾਈ ਵਿਚ ਪਾਰਟੀ ਦੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੁਣੀ ਗਈ ਕੋਰ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਕੋਰ ਕਮੇਟੀ ਦੇ ਚੁਣੇ ਗਏ ਪ੍ਰਧਾਨ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸਾਰੀ ਕਮੇਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਜ਼ਮੀਨੀ ਪੱਧਰ ‘ਤੇ ਪਾਰਟੀ ਲਈ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੂਰੇ ਪੰਜਾਬ ਵਿਚ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਦੇ ਰੂਪ ਵਿਚ ਉੱਭਰ ਕੇ ਆਵੇਗੀ। ਇਸ ਮੌਕੇ ਅਮਨਦੀਪ ਸਿੰਘ ਮੈਂਬਰ ਜਨਰਲ ਕੌਂਸਲ, ਬਲਵਿੰਦਰ ਸਿੰਘ ਬਿਹਾਲਾ, ਵਿਸਾਖਾ ਸਿੰਘ ਰਸੂਲਪੁਰ, ਜਰਨੈਲ ਸਿੰਘ ਬੱਡੋਂ, ਜਸਵੀਰ ਸਿੰਘ ਜੱਲੋਵਾਲ, ਮੱਖਣ ਸਿੰਘ ਕੋਟਫ਼ਤੂਹੀ, ਜੋਗਿੰਦਰ ਸਿੰਘ ਹੰਦੋਵਾਲ, ਰਣਜੀਤ ਕੁਮਾਰ ਪੰਜੌੜ, ਸੁਖਜਿੰਦਰ ਸਿੰਘ ਭਾਮ, ਸੁਰਿੰਦਰ ਸਿੰਘ ਤਨੂੰਲੀ, ਰਸ਼ਪਾਲ ਸਿੰਘ ਰਾਜਨੀ ਦੇਵੀ, ਕੁਲਜੀਤ ਸਿੰਘ ਲਹਿਲੀ ਖ਼ੁਰਦ, ਮਹਿੰਦਰ ਸਿੰਘ ਚੱਬੇਵਾਲ, ਬਲਵੀਰ ਸਿੰਘ ਫਲਾਹੀ, ਦਲਜੀਤ ਸਿੰਘ ਸਰਹਾਲਾ ਕਲਾਂ, ਰਘਵੀਰ ਸਿੰਘ ਮਹਿਨਾ, ਬਲਵੀਰ ਸਿੰਘ ਚੱਬੇਵਾਲ, ਰਘਵੀਰ ਸਿੰਘ ਮੰਨਣਹਾਨਾ, ਸੰਦੀਪ ਕੁਮਾਰ ਤਾਜੋਵਾਲ, ਗੁਰਪ੍ਰੀਤ ਸਿੰਘ ਭਾਮ, ਗੁਰਵਿੰਦਰ ਸਿੰਘ ਤਾਜੋਵਾਲ, ਹਰਮਿੰਦਰ ਸਿੰਘ ਮੁੱਖੋਮਜਾਰਾ, ਸਤਨਾਮ ਸਿੰਘ ਬਿਹਾਲਾ, ਨਰਿੰਦਰ ਸਿੰਘ ਬੱਡੋਂ, ਬੂਟਾ ਸਿੰਘ ਗਿੱਲ, ਗੁਰਦੀਪ ਸਿੰਘ ਕੋਟ ਫ਼ਤੂਹੀ, ਹਰਦੀਪ ਸਿੰਘ ਬੱਡੋਂ, ਹਰਦੀਪ ਸਿੰਘ ਖਨੌੜਾ, ਰੇਸ਼ਮ ਸਿੰਘ ਹੰਦੋਵਾਲ, ਪ੍ਰਗਟ ਸਿੰਘ ਭਾਣਾ, ਹਰਜਿੰਦਰ ਸਿੰਘ ਦਿਹਾਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੈਣੀ ਜਾਗ੍ਰਿਤੀ ਮੰਚ ਵਲੋਂ ਨਵ-ਨਿਯੁਕਤ ਮੇਅਰ ਦਾ ਸਨਮਾਨ ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਪਰਾਲੀ ਪ੍ਰਬੰਧਨ ਸੰਬੰਧੀ ਬਲਾਕ ਪੱਧਰੀ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।