21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪੁਲਿਸ ਵਲੋਂ ਟੋਲ ਪਲਾਜ਼ਾ 'ਤੇ ਗਾਵਾਂ ਲੈ ਕੇ ਜਾਂਦਾ ਕੈਂਟਰ ਫੜਿਆ

ਅਜੀਤ ਡੈਸਕ 16-04-2026
ਚੌਲਾਂਗ, 15 ਅਪ੍ਰੈਲ (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਚੌਲਾਂਗ ਟੋਲ ਪਲਾਜ਼ਾ ਤੇ ਬੀਤੇ ਦਿਨ ਇਕ ਕੈਂਟਰ ਗੁਰਦਾਸਪੁਰ ਗਾਵਾਂ ਲੈ ਕੇ ਜਾਂਦਾ ਫੜਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਅਨੁਸਾਰ ਕੈਂਟਰ ਪੀ ਬੀ 13 ਬੀ ਐਮ 9917 ਜਿਸ ਵਿਚ ਸੱਤ ਗਾਵਾਂ ਜੋ ਸਹਾਰਨਪੁਰ ਤੋਂ ਗੁਰਦਾਸਪੁਰ ਨੂੰ ਲੈ ਜਾਈਆਂ ਜਾ ਰਹੀਆਂ ਸਨ | ਇਸ ਸਬੰਧੀ ਟਾਂਡਾ ਪੁਲਿਸ ਵਲੋਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਪਰਵਿੰਦਰ ਕਿੱਤਣਾ ਨੇ ਨੰਗਲ ਚੌਕ 'ਚ ਲਗਾਏ ਡਾ. ਅੰਬੇਡਕਰ ਦੇ ਬੁੱਤ ਦਾ ਮਾਮਲਾ ਡੀ. ਸੀ. ਕੋਲ ਉਠਾਇਆ ਅਗਲੀ ਖ਼ਬਰ ਮਾਡਰਨ ਕਾਲਜ 'ਚ ਰਵਨੀਤ ਸਿੰਘ ਦਾ ਪ੍ਰੋਗਰਾਮ ਕੰਟੀਨੀ ਮੰਢੀਰ ਯਾਦਗਾਰੀ ਹੋ ਨਿੱਬੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।