12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਖੁਦ ਨੂੰ ਰਾਹੁਲ ਗਾਂਧੀ ਦਾ ਕਰੀਬੀ ਦੱਸਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਪੰਜਾਬ ਤੋਂ ਹੈਦਰਾਬਾਦ ਲਿਆਂਦਾ

ਹੈਦਰਾਬਾਦ, 11 ਸਤੰਬਰ (ਪੀ.ਟੀ.ਆਈ.)-45 ਸਾਲਾ ਵਿਅਕਤੀ, ਜਿਸ ਨੇ ਕਥਿਤ ਤੌਰ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਸਿਆਸੀ ਸਹਾਇਕ ਹੋਣ ਦਾ ਝੂਠਾ ਦਾਅਵਾ ਕੀਤਾ ਸੀ, ਨੂੰ ਹੈਦਰਾਬਾਦ ’ਚ ਦਰਜ ਧੋਖਾਧੜੀ (ਜਾਅਲੀ ਪਛਾਣ) ਦੇ ਮਾਮਲੇ ਦੇ ਸਬੰਧ ’ਚ ‘ਪ੍ਰੋਡਕਸ਼ਨ ...

ਅਜੀਤ ਡੈਸਕ 12-09-2026

ਹੈਦਰਾਬਾਦ, 11 ਸਤੰਬਰ (ਪੀ.ਟੀ.ਆਈ.)-45 ਸਾਲਾ ਵਿਅਕਤੀ, ਜਿਸ ਨੇ ਕਥਿਤ ਤੌਰ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਸਿਆਸੀ ਸਹਾਇਕ ਹੋਣ ਦਾ ਝੂਠਾ ਦਾਅਵਾ ਕੀਤਾ ਸੀ, ਨੂੰ ਹੈਦਰਾਬਾਦ ’ਚ ਦਰਜ ਧੋਖਾਧੜੀ (ਜਾਅਲੀ ਪਛਾਣ) ਦੇ ਮਾਮਲੇ ਦੇ ਸਬੰਧ ’ਚ ‘ਪ੍ਰੋਡਕਸ਼ਨ ਟਰਾਂਜ਼ਿਟ’ ਵਾਰੰਟ ’ਤੇ ਪੰਜਾਬ ਤੋਂ ਇਥੇ ਲਿਆਂਦਾ ਗਿਆ। ਪੁਲਿਸ ਦੇ ਬਿਆਨ ਅਨੁਸਾਰ, ਮੁਲਜ਼ਮ ਨੂੰ ਪਹਿਲਾਂ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਬੰਦ ਸੀ। ਪੁਲਿਸ ਨੇ ਅੱਗੇ ਦੱਸਿਆ ਕਿ ਮੁਲਜ਼ਮ ਨੇ ਵੱਖ-ਵੱਖ ਰਾਜਾਂ ’ਚ 14 ਪੀੜਤਾਂ ਤੋਂ ਲਗਭਗ ਤਿੰਨ ਕਰੋੜ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਇਕੱਠੇ ਕੀਤੇ ਸਨ।

ਪਿਛਲੀ ਖ਼ਬਰ ਈਰਾਨ ਧੱਕੇਸ਼ਾਹੀ ਅੱਗੇ ਨਹੀਂ ਝੁਕੇਗਾ, ਕੌਮੀ ਹਿੱਤਾਂ ਦੀ ਰੱਖਿਆ ਲਈ ਡਟੇ ਰਹਾਂਗੇ- ਪੇਜ਼ੇਸ਼ਕੀਅਨ ਅਗਲੀ ਖ਼ਬਰ ਅਮਰੀਕਾ ਨੇ 9/11 ਹਮਲਿਆਂ ਦੀ 25ਵੀਂ ਵਰ੍ਹੇਗੰਢ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।