02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਵਾਈਸ ਐਡਮਿਰਲ ਏ.ਐਸ. ਪ੍ਰਮੋਦ ਬਣੇ ਜਲ ਸੈਨਾ ਦੇ ਉਪ ਮੁਖੀ

ਨਵੀਂ ਦਿੱਲੀ, 1 ਅਗਸਤ (ਉਪਮਾ ਡਾਗਾ ਪਾਰਥ)- ਵਾਈਸ ਐਡਮਿਰਲ ਏ. ਐਸ.

ਅਜੀਤ ਡੈਸਕ 02-08-2026

ਨਵੀਂ ਦਿੱਲੀ, 1 ਅਗਸਤ (ਉਪਮਾ ਡਾਗਾ ਪਾਰਥ)- ਵਾਈਸ ਐਡਮਿਰਲ ਏ.ਐਸ. ਪ੍ਰਮੋਦ ਨੇ ਡਿਪਟੀ ਚੀਫ਼ ਆਫ਼ ਨੇਵਲ ਸਟਾਫ਼ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਵਾਈਸ ਐਡਮਿਰਲ ਤਰੁਣ ਸੋਬਤੀ ਦੀ ਥਾਂ ਲਈ ਹੈ। ਏ.ਐਸ. ਪ੍ਰਮੋਦ ਨੇ ਆਪ੍ਰੇਸ਼ਨ ਸੰਧੂਰ ਅਤੇ 1999 ਦੇ ਆਪ੍ਰੇਸ਼ਨ ਵਿਜੈ ’ਚ ਅਹਿਮ ਜ਼ਿੰਮੇਵਾਰੀ ਨਿਭਾਈ ਸੀ। ਪ੍ਰਮੋਦ 1 ਜੁਲਾਈ 1990 ਨੂੰ ਭਾਰਤੀ ਸਮੁੰਦਰੀ ਫ਼ੌਜ ’ਚ ਕਮਿਸ਼ਨ ਹੋਏ ਸੀ।

ਪਿਛਲੀ ਖ਼ਬਰ ਪਹਿਲਾਂ ਹਵਾਈ ਅੱਡਿਆਂ ਦੇ ਨਾਂਅ ਇਕ ਹੀ ਪਰਿਵਾਰ ’ ਤੇ ਸਨ , ਅਸੀਂ ਪਰੰਪਰਾ ਬਦਲੀ - ਮੋਦੀ ਅਗਲੀ ਖ਼ਬਰ ਕਿਸੇ ਵਿਅਕਤੀ ਨੂੰ ਨਾਗਰਿਕਤਾ ਦੀ ਅਧਿਕਾਰਕ ਪੁਸ਼ਟੀ ਹੋਣ ’ ਤੇ ਹੀ ਭੇਜਿਆ ਜਾ ਸਕਦਾ ਮੂਲ ਦੇਸ਼ - ਕੇਂਦਰ ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।