19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਨਰਿੰਦਰ ਕੌਰ ਕੈਨੇਡਾ 'ਚ ਵਕੀਲ ਬਣੀ

ਅਜੀਤ ਡੈਸਕ 16-07-2025
ਫਗਵਾੜਾ, 15 ਜੁਲਾਈ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਬਾਬਾ ਗਧੀਆ ਦੀ ਵਾਸੀ ਨਰਿੰਦਰ ਕੌਰ ਕੈਨੇਡਾ 'ਚ ਵਕੀਲ ਬਣੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਪੰਜਾਬੀਆਂ ਦੀ ਸੇਵਾ 'ਚ ਵਿਸ਼ੇਸ਼ ਯੋਗਦਾਨ ਦੇਵੇਗੀ ਤੇ ਜੋ ਕੈਨੇਡਾ ਦੇ ਲੋਕਾਂ ਨਾਲ ਨਾਲ ਆਪਣੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ | ਨਰਿੰਦਰ ਕੌਰ ਪਤਨੀ ਜਸਕਰਨ ਸਿੰਘ ਇੱਥੋਂ ਦੇ ਧਾਰਮਿਕ ਆਗੂ ਤੇ ਜਨਰਲ ਸਮਾਜ ਮੰਚ ਦੇ ਪ੍ਰਧਾਨ ਸਾਈ ਮੋਹਨ ਸਿੰਘ ਦੀ ਨੂੰ ਹ ਹੈ, ਉਨ੍ਹਾਂ ਦਾ ਪੁੱਤਰ ਵੀ ਇੱਥੋਂ ਵਕਾਲਤ ਕਰਕੇ ਦੋਨੋਂ ਕੁੱਝ ਸਮਾਂ ਕੈਨੇਡਾ ਗਏ ਸਨ | ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਹੁਣ ਯੂਨੀਵਰਸਿਟੀ 'ਚ ਆਪਣੀ ਪੜ੍ਹਾਈ ਸ਼ੁਰੂ ਕਰੇਗਾ | ਇਸ ਸਬੰਧੀ ਸ਼ਹਿਰ ਵਾਸੀਆਂ ਵਲੋਂ ਸਾਈ ਮੋਹਨ ਸਿੰਘ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |
ਪਿਛਲੀ ਖ਼ਬਰ ਪਵਿੱਤਰ ਵੇਈਾ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਰਤਨ, ਢਾਡੀ ਤੇ ਕਵੀ ਦਰਬਾਰ ਅਗਲੀ ਖ਼ਬਰ ਵਿਆਹੁਤਾ ਨੂੰ ਦਾਜ ਦਹੇਜ ਲਈ ਤੰਗ ਪੇ੍ਰਸ਼ਾਨ ਕਰਨ ਸੰਬੰਧੀ ਚਾਰ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।