ਜਲੰਧਰ, 6 ਨਵੰਬਰ (ਸ਼ਿਵ)-ਪਾਵਰਕਾਮ ਦੇ ਬੁਲਾਰੇ ਮੁਤਾਬਕ 7 ਨਵੰਬਰ ਨੂੰ ਜਿਨ੍ਹਾਂ ਇਲਾਕਿਆਂ ਵਿਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ, ਉਨ੍ਹਾਂ 'ਚ ਅਵਤਾਰ ਨਗਰ ਦੀ 0 ਤੋਂ 1 2 ਨੰਬਰ ਗਲੀ, ਲਾਜਪਤ ਨਗਰ, ਰੀਜੈਂਟ ਪਾਰਕ, ਚਿੱਟੀ ਟਾਵਰ, ਆਈ. ਟੀ. ਆਈ. ਕਾਲਜ, ਲਾਜਪਤ ਨਗਰ ਤੇ ਆਸਪਾਸ ਦਾ ਇਲਾਕਾ, ਤੇਜ਼ ਮੋਹਨ ਨਗਰ, ਅਸ਼ੋਕ ਨਗਰ, ਦਿਆਲ ਨਗਰ, ਬਸਤੀ ਸ਼ੇਖ਼ ਅੱਡਾ, ਚਿੱਟਾ ਸਕੂਲ, ਅਵਤਾਰ ਨਗਰ, ਮੋਚੀਆ ਮੁਹੱਲਾ ਤੇ ਆਸਪਾਸ ਦੇ ਇਲਾਕੇ ਸ਼ਾਮਿਲ ਹਨ |