25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸਹੋਦਿਆ ਬੈਡਮਿੰਟਨ ਟੂਰਨਾਮੈਂਟ ਵਿਚ ਦੋਰਾਹਾ ਪਬਲਿਕ ਸਕੂਲ ਦਾ ਤੀਜਾ ਸਥਾਨ

ਅਜੀਤ ਡੈਸਕ 19-11-2025
ਦੋਰਾਹਾ, 18 ਨਵੰਬਰ (ਪੱਤਰ ਪ੍ਰੇਰਕ)-ਸਹੋਦਿਆ ਬੈਡਮਿੰਟਨ ਟੂਰਨਾਮੈਂਟ ਵਿੱਚ 'ਦ ਸੁਪੀਰੀਅਰ ਵਰਲਡ ਪਬਲਿਕ ਸਕੂਲ' ਸਮਰਾਲਾ ਵਿਖੇ ਹੋਏ ਲੜਕੀਆਂ ਦੇ ਅੰਡਰ 17 ਮੁਕਾਬਲੇ ਵਿੱਚ ਦੋਰਾਹਾ ਪਬਲਿਕ ਸਕੂਲ ਦੋਰਾਹਾ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ, ਪਲੈਨੇਟ ਵਰਲਡ ਸਕੂਲ ਦੀ ਟੀਮ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਡਾਇਰੈਕਟਰ ਤਪਵੀਰ ਸਿੰਘ ਅਤੇ ਪਿ੍ੰਸੀਪਲ ਮੋਨਿਕਾ ਸਾਰਵਾਲ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਪ੍ਰਾਪਤੀ ਤੇ ਵਧਾਈ ਦਿੰਦਿਆਂ ਬੈਡਮਿੰਟਨ ਕੋਚ ਅਜੀਤਪਾਲ ਸਿੰਘ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਐਸ. ਐਮ. ਓ. ਭਸੀਨ ਵਲੋਂ ਝੰਡੀ ਦਿਖਾ ਕੇ ਅਨੰਦਪੁਰ ਸਾਹਿਬ ਲਈ 2 ਐਂਬੂਲੈਂਸਾਂ ਰਵਾਨਾ ਅਗਲੀ ਖ਼ਬਰ ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ ਵਿਚ ਕਹਾਣੀਕਾਰ ਜੋਗੇ ਭੰਗਲ ਕੈਨੇਡਾ ਆਪਣੀ ਕਹਾਣੀ ਪੜ੍ਹਨ ਵਿਸ਼ੇਸ਼ ਤੌਰ 'ਤੇ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।