25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਛੋਟੇ ਉੱਦਮਾਂ ਨੂੰ ਦਰਮਿਆਨੇ ਆਕਾਰ ਦੇ ਬਣਾਉਣ ਚ ਮਦਦ ਕਰਨਾ ਚਾਹੁੰਦੀ ਹਾਂ - ਹਰਜਿੰਦਰ ਕੌਰ ਤਲਵਾੜ (ਰਾਸ਼ਟਰੀ ਪ੍ਰਧਾਨ FICCI-CMSME)

ਨਵੀਂ ਦਿੱਲੀ, 25 ਨਵੰਬਰ:- FICCI-CMSME ਪ੍ਰਧਾਨ ਵਜੋਂ ਅਹੁਦਾ ਸੰਭਾਲਣ 'ਤੇ, ਹਰਜਿੰਦਰ ਕੌਰ ਤਲਵਾੜ ਨੇ ਕਿਹਾ, "MSMEs ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ...

ਅਜੀਤ ਡੈਸਕ 25-11-2026

ਨਵੀਂ ਦਿੱਲੀ, 25 ਨਵੰਬਰ:- ਨੇ 25 ਨਵੰਬਰ 2026 ਨੂੰ ਨਵੀਂ ਦਿੱਲੀ ਵਿਖੇ FICCI-CMSME ਦੀ ਰਾਸ਼ਟਰੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ, ਜਿਸ ਤੋਂ ਪਹਿਲਾਂ ਉਹ ਇਸ ਸੰਸਥਾ ਦੀ ਉਪ-ਪ੍ਰਧਾਨ ਅਤੇ ਪ੍ਰੈਜ਼ੀਡੈਂਟ-ਡੈਜ਼ਿਗਨੇਟ ਵਜੋਂ ਸੇਵਾਵਾਂ ਨਿਭਾ ਰਹੇ ਸਨ FICCI-CMSME ਪ੍ਰਧਾਨ ਵਜੋਂ ਅਹੁਦਾ ਸੰਭਾਲਣ 'ਤੇ, ਹਰਜਿੰਦਰ ਕੌਰ ਤਲਵਾੜ ਨੇ ਕਿਹਾ, "MSMEs ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਹਰ ਕੋਈ ਜਾਣਦਾ ਹੈ ਕਿ MSMEs ਦੇਸ਼ ਦੀ ਆਰਥਿਕਤਾ ਨੂੰ ਚਲਾਉਣਗੇ। ਮੇਰਾ ਏਜੰਡਾ MSMEs ਬਣਾਉਣਾ ਨਹੀਂ ਹੋਵੇਗਾ, ਸਗੋਂ ਮੌਜੂਦਾ MSMEs ਨੂੰ ਵਧਾਉਣ ਵਿਚ ਮਦਦ ਕਰਨਾ ਹੋਵੇਗਾ। ਮੈਂ ਛੋਟੇ ਉੱਦਮਾਂ ਨੂੰ ਦਰਮਿਆਨੇ ਆਕਾਰ ਦੇ ਅਤੇ ਸੂਖਮ ਉੱਦਮਾਂ ਨੂੰ ਛੋਟੇ ਬਣਾਉਣ ਵਿਚ ਮਦਦ ਕਰਨਾ ਚਾਹੁੰਦੀ ਹਾਂ ਤਾਂ ਜੋ MSMEs ਵਧ ਸਕਣ।

ਅਗਲੀ ਖ਼ਬਰ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਭਿਆਨਕ ਸੜਕ ਹਾਦਸਾ, ਇਕ ਦੀ ਮੌਤ-14 ਜ਼ਖਮੀ