29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪਿੰਡ ਅੜੈ੍ਹਚਾਂ ਦੀ ਸੰਗਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ <br/>

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਏ ਗੁਰਦੀਪ ਸਿੰਘ ਅੜੈ੍ਹਚਾਂ ਅਤੇ ਕਰਮ ਸਿੰਘ ਅੜੈ੍ਹਚਾਂ ਆਦਿ | ਅਜੀਤ ਤਸਵੀਰ <br/> 01-09-2025
ਦੋਰਾਹਾ, 31 ਅਗਸਤ (ਮਨਜੀਤ ਸਿੰਘ ਗਿੱਲ)-ਪਿੰਡ ਅੜੈ੍ਹਚਾਂ ਦੀ ਸੰਗਤ ਨਾਲ ਅਕਾਲੀ ਆਗੂ ਗੁਰਦੀਪ ਸਿੰਘ ਅੜੈ੍ਹਚਾਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕੀਤੀ | ਜਿੱਥੇ ਉਨ੍ਹਾਂ ਨੇ ਸਰਬਤ ਦੇ ਭਲੇ ਅਤੇ ਇਲਾਕੇ ਦੀ ਸੁਖਸ਼ਾਂਤੀ ਲਈ ਅਰਦਾਸ ਕਰਵਾਈ, ਉੱਥੇ ਹੀ ਉਨ੍ਹਾਂ ਸ੍ਰੀ ਨਾਨਕ ਝੀਰਾਂ ਸਾਹਿਬ (ਕਰਨਾਟਕ), ਸ੍ਰੀ ਨਗੀਨਾਂ ਘਾਟ, ਸ੍ਰੀ ਹੀਰਾਂ ਘਾਟ, ਸ੍ਰੀ ਬੰਦਾ ਘਾਟ, ਸ੍ਰੀ ਮਾਲ ਟੇਕੜੀ ਸਾਹਿਬ, ਸ੍ਰੀ ਸੰਗਤ ਸਾਹਿਬ, ਸ੍ਰੀ ਨਾਨਕਸਰ ਸਾਹਿਬ, ਬਾਬਾ ਦੀਪ ਸਿੰਘ ਜੀ, ਸ੍ਰੀ ਬਸਮਤ ਨਗਰ, ਗੁਰਦੁਆਰਾ ਲੰਗਰ ਸਾਹਿਬ ਜੀ ਅਤੇ ਬਾਬਾ ਨਾਮਦੇਵ ਸਿੰਘ ਜੀ ਆਦਿ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ | ਉਨ੍ਹਾਂ ਦੱਸਿਆ ਕਿ ਸੰਗਤਾਂ ਵਿੱਚ ਯਾਤਰਾ ਸੰਬੰਧੀ ਭਾਰੀ ਉਤਸ਼ਾਹ ਪਾਇਆ ਗਿਆ | ਇਸ ਸਮੇਂ ਉਨ੍ਹਾਂ ਦੇ ਨਾਲ ਕਰਮ ਸਿੰਘ ਅੜੈ੍ਹਚਾਂ, ਤਰਨਵੀਰ ਸਿੰਘ ਅੜੈਚਾਂ, ਹਰਜੋਤ ਸਿੰਘ ਅੜੈ੍ਹਚਾਂ, ਏਕਮਜੀਤ ਸਿੰਘ ਅੜੈ੍ਹਚਾਂ, ਕਰਮ ਚੰਦ ਅੜੈ੍ਹਚਾਂ, ਤਰਸੇਮ ਸਿੰਘ ਭੁੱਟਾ, ਬਹਾਦਰ ਸਿੰਘ ਸਰਾਂ, ਅਮਨਦੀਪ ਸਿੰਘ ਰੰਗਲੇ ਅਤੇ ਗੁਰਤੇਜ ਸਿੰਘ ਗੋਸਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਬਰਮਾ ਵਿਚ ਨਾਜਾਇਜ਼ ਸ਼ਰਾਬ ਭਰਨ ਵਾਲੇ ਰੈਕੇਟ ਦਾ ਪਰਦਾਫ਼ਾਸ਼, ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਮਾਤਾ ਜਗਵੰਤ ਕੌਰ ਰਾਮਗੜ੍ਹ ਸਰਦਾਰਾਂ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਵੱਡੀ ਗਿਣਤੀ ਵਿਚ ਸਨੇਹੀਆਂ ਵਲੋਂ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।