05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੜਕ ਹਾਦਸੇ 'ਚ ਅÏਰਤ ਜ਼ਖ਼ਮੀ

ਅਜੀਤ ਡੈਸਕ 20-07-2025
ਖੰਨਾ, 19 ਜੁਲਾਈ (ਮਨਜੀਤ ਸਿੰਘ ਧੀਮਾਨ)-ਮੋਟਰਸਾਈਕਲ ਦੀ ਲਪੇਟ 'ਚ ਆਉਣ ਕਾਰਨ ਇਕ ਬਜ਼ੁਰਗ ਅÏਰਤ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦੀ ਖ਼ਬਰ ਹੈ | ਥਾਣਾ ਸਿਟੀ ਖੰਨਾ 2 ਦੇ ਏ. ਐਸ. ਆਈ ਹਰਨੇਕ ਸਿੰਘ ਨੂੰ ਲਿਖਾਏ ਬਿਆਨਾਂ ਵਿਚ ਸ਼ਿਕਾਇਤ ਕਰਤਾ ਚਰਨ ਕੌਰ ਵਾਸੀ ਪਿੰਡ ਨਸਰਾਲੀ ਨੇ ਦੱਸਿਆ ਕਿ ਉਹ ਅਮਲੋਹ ਰੋਡ 'ਤੇ 10 ਜੁਲਾਈ ਨੂੰ ਸਬਦੀ ਮੰਡੀ ਵਿਖੇ ਸਬਜੀ ਲੈ ਕੇ ਪੈਦਲ ਵਾਪਸ ਆ ਰਹੇ ਸੀ ਤਾਂ ਪਿੱਛੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਪਰਮਬੀਰ ਸਿੰਘ ਵਾਸੀ ਪਿੰਡ ਰਾਜੇਵਾਲ ਨੇ ਗਲਤ ਅਣਗਹਿਲੀ ਨਾਲ ਉਸ ਵਿਚ ਆਪਣਾ ਮੋਟਰਸਾਈਕਲ ਲਿਆ ਕੇ ਵਿਚ ਮਾਰ ਦਿੱਤਾ | ਹਾਦਸੇ ਦੌਰਾਨ ਚਰਨ ਕੌਰ ਦੇ ਕਾਫੀ ਸੱਟਾਂ ਵੱਜੀਆਂ | ਜਿਸ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਮੋਟਰਸਾਈਕਲ ਚਾਲਕ ਦੇ ਖ਼ਿਲਾਫ਼ ਧਾਰਾ 281, 125 (ਏ) (ਬੀ) ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਪੰਜਾਬ ਸਰਕਾਰ ਲੁਧਿਆਣਾ ਵਿਚ ਮੁਸਲਿਮ ਭਾਈਚਾਰੇ ਲਈ ਈਦਗਾਹ ਅਤੇ ਅਕੈਡਮੀ ਦਾ ਨਿਰਮਾਣ ਕਰੇ - ਦਿਲਬਰ ਮੁਹੰਮਦ ਖਾਨ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਦਾ ਪਿੰਡ ਮਕਸੂਦੜਾ 'ਚ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।