21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਡਾ.ਰਜਿੰਦਰ ਕੁਮਾਰ ਤਿ੍ਪਾਠੀ ਨੂੰ ਸਦਮਾ-ਪਿਤਾ ਦਾ ਦਿਹਾਂਤ <br/>

ਸਵ: ਸ਼ਿਵ ਕੁਮਾਰ ਤਿ੍ਪਾਠੀ ਦੀ ਫਾਈਲ ਤਸਵੀਰ ¢ <br/> 04-12-2025
ਰਾਮਪੁਰਾ ਫੂਲ, 3 ਦਸੰਬਰ (ਹੇਮੰਤ ਕੁਮਾਰ ਸ਼ਰਮਾ)- ਪਿਛਲੇ ਦਿਨੀਂ ਡਾ. ਰਜਿੰਦਰ ਕੁਮਾਰ ਤਿ੍ਪਾਠੀ ਦੇ ਪਿਤਾ ਸ਼ਿਵ ਕੁਮਾਰ ਤਿ੍ਪਾਠੀ (ਰਿਟਾਇਰਡ ਜੇ.ਈ., ਬੀ.ਐਸ.ਐਨ.ਐਲ.), ਨਿਵਾਸੀ ਰਾਮਪੁਰਾ ਫੂਲ, ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ, ਦਾ ਅੰਤਿਮ ਸੰਸਕਾਰ ਪਿਛਲੇ ਦਿਨੀਂ ਸ਼ਿਵ ਪੁਰੀ, ਗਾਂਧੀ ਬਸਤੀ, ਰਾਮਪੁਰਾ ਫੂਲ ਵਿਖੇ ਕੀਤਾ ਗਿਆ¢ਜ਼ਿਕਰਯੋਗ ਹੈ ਕਿ ਸ਼ਿਵ ਕੁਮਾਰ ਤਿ੍ਪਠੀ ਨੇ ਆਪਣੀ ਡਿਊਟੀ ਲਗਾਤਾਰ ਇਮਾਨਦਾਰੀ ਨਾਲ ਨਿਭਾਈ ਉਹ ਧਾਰਮਿਕ ਤੇ ਨਿੱਘੇ ਸੁਭਾਅ ਦੇ ਵਿਅਕਤੀ ਸਨ¢ ਇਸ ਦੁੱਖ ਦੇ ਮੌਕੇ 'ਤੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਭਾਜਪਾ ਆਗੂ ਗੁਰਪ੍ਰੀਤ ਸਿੰਘ ਮਲੂਕਾ, ਫਤਹਿ ਗਰੁੱਪ ਦੇ ਚੇਅਰਮੈਨ ਐਸ.ਐਸ.ਚੱਠਾ, ਪਿ੍ੰਸੀਪਲ ਬਘੇਲ ਸਿੰਘ, ਪੱਤਰਕਾਰ ਹਰਪ੍ਰੀਤ ਹੈਪੀ, ਜਸਵੰਤ ਦਰਦ ਪ੍ਰੀਤ, ਹੇਮੰਤ ਕੁਮਾਰ ਸ਼ਰਮਾ, ਰਜਨੀਸ਼ ਕਰਕਰਾ, ਜਗਰਾਜ ਸਿੰਘ ਮਾਨ, ਗੁਰੂ ਕਾਸ਼ੀ ਯੂਨੀਵਰਸਿਟੀ ਤੋਂ ਪ੍ਰੋ. ਵਿਜੈ ਲਕਸ਼ਮੀ (ਡੀਨ, ਫੈਕਲਟੀ ਆਫ਼ ਕੰਪਿਊਟਿੰਗ), ਇੰਜੀਨੀਅਰ ਮੁਕੇਸ਼ ਕੁਮਾਰ, ਸਹਾਇਕ ਪ੍ਰੋ. ਰਨਵੀਰ ਸਿੰਘ, ਸਾਹਿਲ ਸ਼ਰਮਾ, ਦੀਪਿੰਦਰ, ਨਰਿੰਦਰ ਸਿੰਘ, ਆਰ.ਐਸ.ਐਸ. ਪ੍ਰਮੁੱਖ ਤਰਸੇਮ ਜੇਠੀ, ਵਰਿੰਦਰ ਤਪਾ ਮੰਡੀ, ਮਨਦੀਪ ਸਿੰਘ ਗਿੱਲ ਕਲਾ, ਚਿੰਟੂ ਕੁਮਾਰ, ਆਰੀਆ ਸਕੂਲ ਤੋਂ ਕੁਲਜੀਤ ਸਿੰਘ, ਰਕੇਸ਼ ਸ਼ਰਮਾ, ਨਿਸੂ ਸ਼ਰਮਾ ਅਤੇ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਡਾ ਰਜਿੰਦਰ ਤਿ੍ਪਾਠੀ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ¢


ਪਿਛਲੀ ਖ਼ਬਰ ਸਰਕਾਰੀ ਸਕੂਲ ਦੇ ਬੱਚਿਆਂ ਦਾ 6 ਰੋਜ਼ਾ ਵਿੱਦਿਅਕ ਟੂਰ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਜ਼ੋਨ ਭੁੱਚੋ ਕਲਾਂ ਵਿਖੇ ਤਿਕੋਣੀ ਟੱਕਰ ਜ਼ਬਰਦਸਤ ਰਹਿਣ ਦੀ ਸੰਭਾਵਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।