ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ <br/>
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮÏਕੇ ਗੁਰਦੁਆਰਾ ਸ੍ਰੀ ਸਿੰਘ ਸਭਾ ਰਾਮਾਂ ਮੰਡੀ ਵਿਖੇ ਮੱਥਾ ਟੇਕਦੀਆਂ ਹੋਈਆਂ ਸੰਗਤਾਂ | (ਸੱਜੇ) ਲੰਗਰ ਛਕਦੇ ਹੋਏ ਸ਼ਰਧਾਲੂ | ਤਸਵੀਰਾਂ : ਤਰਸੇਮ ਸਿੰਗਲਾ
<br/>
06-11-2025