10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

'ਆਪ' ਵਲੋਂ 28 ਸੋਸ਼ਲ ਮੀਡੀਆ ਜ਼ਿਲ੍ਹਾ ਸਕੱਤਰਾਂ ਦੀਆਂ ਨਿਯੁਕਤੀਆਂ

ਅਜੀਤ ਡੈਸਕ 18-07-2025
ਚੰਡੀਗੜ੍ਹ, 17 ਜੁਲਾਈ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਵਲੋਂ ਅੱਜ ਪੰਜਾਬ ਦੇ 28 ਸੋਸ਼ਲ ਮੀਡੀਆ ਜ਼ਿਲ੍ਹਾ ਸਕੱਤਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ | ਜਾਰੀ ਸੂਚੀ ਅਨੁਸਾਰ ਇਨ੍ਹਾਂ ਨਿਯੁਕਤੀਆਂ ਵਿਚ ਹੁਸ਼ਿਆਰਪੁਰ ਤੋਂ ਗੁਰਿੰਦਰ ਪਾਲ ਸਿੰਘ, ਜਲੰਧਰ ਦਿਹਾਤੀ ਤੋਂ ਮਨੋਜ ਕੁਮਾਰ ਅਰੋੜਾ, ਜਲੰਧਰ ਸ਼ਹਿਰੀ ਤੋਂ ਇੰਜ: ਏਕਾਂਤਪੁਰੀ, ਕਪੂਰਥਲਾ ਤੋਂ ਸੰਜੇ ਸ਼ੁਕਲਾ, ਐਸ.ਬੀ.ਐਸ. ਨਗਰ ਤੋਂ ਦਵਿੰਦਰ ਸਿੰਘ ਭਾਰਤਾ, ਅੰਮਿ੍ਤਸਰ ਦਿਹਾਤੀ ਤੋਂ ਭਗਵੰਤ ਸਿੰਘ ਵਜ਼ੀਰ, ਅੰਮਿ੍ਤਸਰ ਸ਼ਹਿਰੀ ਤੋਂ ਹਰਦੀਪ ਸਿੰਘ (ਗੋਲਡੀ), ਗੁਰਦਾਸਪੁਰ ਤੋਂ ਬਲਜੀਤ ਸਿੰਘ, ਪਠਾਨਕੋਟ ਤੋਂ ਮੋਹਿਤ ਸੈਣੀ, ਤਰਨਤਾਰਨ ਤੋਂ ਹਰਚੰਦ ਸਿੰਘ, ਫਰੀਦਕੋਟ ਤੋਂ ਮਨਜੀਤ ਸ਼ਰਮਾ, ਫਤਿਹਗੜ੍ਹ ਸਾਹਿਬ ਤੋਂ ਜਗਜੀਵਨ ਸਿੰਘ, ਲੁਧਿਆਣਾ ਦਿਹਾਤੀ-1 ਤੋਂ ਸੁਰਜੀਤ ਸਿੰਘ, ਲੁਧਿਆਣਾ ਦਿਹਾਤੀ-2 ਤੋਂ ਬੇਅੰਤ ਸਿੰਘ, ਲੁਧਿਆਣਾ ਸ਼ਹਿਰੀ ਤੋਂ ਦਲਜੀਤ ਸਿੰਘ ਘੂਰਾ, ਮੋਗਾ ਤੋਂ ਪਵਨਪ੍ਰੀਤ ਸਿੰਘ, ਮਾਲੇਰਕੋਟਲਾ ਤੋਂ ਦੀਪਿੰਦਰ ਸਿੰਘ ਰਾਣੂ, ਪਟਿਆਲਾ ਦਿਹਾਤੀ ਤੋਂ ਕੁਲਮੀਤ ਸਿੰਘ ਕੋਹਲੀ, ਪਟਿਆਲਾ ਸ਼ਹਿਰੀ ਤੋਂ ਮਨੀਸ਼ ਗਰਗ, ਰੂਪਨਗਰ ਤੋਂ ਵਿਕਰਾਂਤ ਠਾਕੁਰ, ਸੰਗਰੂਰ ਤੋਂ ਗਗਨਦੀਪ ਸੱਤੀਪੁਰਾ, ਐਸ.ਏ.ਐਸ. ਨਗਰ ਤੋਂ ਗੁਰਜੀਤ ਸਿੰਘ, ਬਰਨਾਲਾ ਤੋਂ ਰਵਿੰਦਰ ਸਿੰਘ, ਬਠਿੰਡਾ ਤੋਂ ਰਵੀ ਖਿੱਚੀ, ਫਾਜ਼ਿਲਕਾ ਤੋਂ ਪਰਮਜੀਤ ਸਿੰਘ, ਫਿਰੋਜ਼ਪੁਰ ਤੋਂ ਕੁਲਦੀਪ ਸਿੰਘ ਚੀਮਾ, ਮਾਨਸਾ ਤੋਂ ਮਿੰਟੂ, ਸ੍ਰੀ ਮੁਕਤਸਰ ਸਾਹਿਬ ਤੋਂ ਹਿਮਾਂਸ਼ੂ ਬਾਂਸਲ ਨੂੰ ਸੋਸ਼ਲ ਮੀਡੀਆ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਡਾ. ਇੰਦਰਬੀਰ ਸਿੰਘ ਨਿੱਜਰ ਤੇ ਡਾ. ਅਜੇ ਗੁਪਤਾ ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਸਾਲ 2015 'ਚ ਹੋਈਆਂ ਬੇਅਦਬੀ ਘਟਨਾਵਾਂ ਪਿੱਛੇ 'ਆਪ' ਆਗੂਆਂ ਦਾ ਹੱਥ: ਸ਼ੋ੍ਰਮਣੀ ਅਕਾਲੀ ਦਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।