15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਗੁਰਪ੍ਰੀਤ ਸਿੰਘ ਢਿੱਲੋਂ ਨਮਿਤ ਪਾਠ ਦਾ ਭੋਗ ਭਲਕੇ

ਅਜੀਤ ਡੈਸਕ 09-12-2025
ਕੋਟਕਪੂਰਾ, 8 ਦਸੰਬਰ (ਮੋਹਰ ਸਿੰਘ ਗਿੱਲ)-ਗੁਰਪ੍ਰੀਤ ਸਿੰਘ ਢਿੱਲੋਂ ਸੇਵਾ ਮੁਕਤ ਮੰਡੀ ਸੁਪਰਵਾਈਜ਼ਰ ਵਾਹਿਗੁਰੂ ਦੇ ਭਾਣੇ ਅਨੁਸਾਰ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ | ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ 10 ਦਸੰਬਰ ਦਿਨ ਬੁੱਧਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਬਾਬਾ ਮਸਤ ਰਾਮ ਜੀ ਪਿੰਡ ਸਿਵੀਆਂ, ਨੇੜੇ ਕੋਟਕਪੂਰਾ (ਫ਼ਰੀਦਕੋਟ) ਵਿਖੇ ਪਵੇਗਾ | ਅਜੇਪਾਲ ਸਿੰਘ ਸੰਧੂ ਹਲਕਾ ਇੰਚਾਰਜ ਕਾਂਗਰਸ ਪਾਰਟੀ ਕੋਟਕਪੂਰਾ, ਮਨਜੀਤ ਸਿੰਘ ਸੰਧੂ ਸਾਬਕਾ ਜੀ.ਐਮ ਪੰਜਾਬ ਮੰਡੀ ਬੋਰਡ, ਜੁਗਰਾਜ ਸਿੰਘ (ਜੋਗਾ ਭੱਠੇ ਵਾਲਾ), ਸੁਖਵੀਰ ਸਿੰਘ ਸੰਧੂ, ਪ੍ਰਦੀਪ ਸਿੰਘ ਧਾਲੀਵਾਲ ਕੈਨੇਡਾ, ਸੰਦੀਪ ਸਿੰਘ ਗੋਂਦਾਰਾ ਸਾਬਕਾ ਸਕੱਤਰ ਮਾਰਕੀਟ ਕਮੇਟੀ,­­­­ ਕਾਲਾ ਕਲੇਰ ਮਿਲਨ ਪੈਲੇਸ, ਗੋਰਾ ਕਲੇਰ ਮਹਾਰਾਜਾ ਕੈਸਲ, ਰਾਜੂ ਵੜਿੰਗ ਕੈਨੇਡਾ, ਬਿਕਰਮਜੀਤ ਸਿੰਘ ਗਿੱਲ, ਗਮਦੂਰ ਸਿੰਘ ਬਰਾੜ, ਨਵਦੀਪ ਸਿੰਘ ਢਿੱਲੋਂ, ਮਲਵਿੰਦਰ ਵੰਤ ਸਿੰਘ ਮਿੱਲੀ ਜੈਤੋ, ਸੁਖਜਿੰਦਰ ਸਿੰਘ ਨਿੱਕਾ ਕਾਉਣੀ, ਮਨਦੀਪ ਸਿੰਘ ਧਾਲੀਵਾਲ ਕੈਨੇਡਾ, ਕਿਰਨਦੀਪ ਸਿੰਘ ਧਾਲੀਵਾਲ ਕੈਨੇਡਾ, ਲਵਜੀਤ ਸਿੰਘ ਬਰਾੜ, ਗੁਰਮੰਦਰ ਸਿੰਘ ਨੰਦਗੜ੍ਹ, ਮਨਜੀਤ ਸਿੰਘ ਜੀਤਾ ਕੈਨੇਡਾ, ਮਨਤਾਰ ਸਿੰਘ ਸੋਢੀ ਕੈਨੇਡਾ, ਰਾਜੂ ਸ਼ਰਮਾ ਬਠਿੰਡਾ, ਰਾਜੂ ਵਾਲੀਆ ਕੈਨੇਡਾ, ਯਾਦਵਿੰਦਰ ਸਿੰਘ ਵਿੱਕੀ ਬਰਾੜ, ਟੋਨੀ ਬਰਾੜ, ਯਾਦਵਿੰਦਰ ਦਿਓਲ ਕੈਨੇਡਾ, ਨੀਲਾ ਸਰਪੰਚ ਨਾਨਕਸਰ, ਜੋਨੀ ਸੰਧੂ, ਬਲਜੀਤ ਸਿੰਘ ਵਾੜਾਦਰਾਕਾ, ਬਲਵਿੰਦਰ ਸਿੰਘ ਵੀਰੇ ਵਾਲਾ, ਬਿੱਟੂ ਕੈਨੇਡਾ, ਬੌਬੀ ਬਰਾੜ ਕੈਨੇਡਾ, ਡੇਜ਼ੀ ਧਾਲੀਵਾਲ, ਗੁਰਦਾਸ ਸਿੰਘ ਕੈਨੇਡਾ, ਪ੍ਰੋ. ਹਰਜਿੰਦਰ ਮੌੜ, ਹਰਪਾਲ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਕੈਨੇਡਾ, ਜਸਦੇਵ ਸਿੰਘ ਕੈਨੇਡਾ, ਜਸਪਾਲ ਸਿੰਘ ਕੈਨੇਡਾ, ਹਜ਼ੂਰਾ ਫ਼ਰੀਦਕੋਟ, ਕਿਰਨਪਾਲ ਸਿੰਘ ਮੋਗਾ, ਕੁੱਕੂ ਬਰਾੜ, ਕੁਲਬੀਰ ਸਿੰਘ ਸੋਢੀ, ਤੇਜਾ ਸਿੰਘ ਕੋਹਾਰ ਵਾਲਾ ਕੈਨੇਡਾ, ਪਰਮਜੀਤ ਸਿੰਘ ਸੰਧੂ, ਮਿੰਟੂ ਕੈਨੇਡਾ, ਸੰਨੀ ਨਕੋਦਰ, ਸੁਰਜੀਤ ਸਿੰਘ ਕੈਨੇਡਾ ਅਤੇ ਅਮਰਬੀਰ ਸਿੰਘ ਮਜੀਠਾ, ਯਾਰ ਅਣਮੁੱਲੇ ਗਰੁੱਪ ਆਦਿ ਨੇ ਪਰਿਵਾਰ ਨਾਲ਼ ਦੁੱਖ ਸਾਂਝਾ ਕੀਤਾ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਅਗਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।