06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਣ ਰੱਖਿਅਕਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ 26 ਨੂੰ

ਅਜੀਤ ਡੈਸਕ 24-09-2025

ਬਰਗਾੜੀ, 23 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਫ਼ੋਰੈਟਸ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਫ਼ਿਰੋਜ਼ਪੁਰ ਦੇ ਪ੍ਰਧਾਨ ਰਵੀ ਸ਼ਰਮਾ ਬਰਗਾੜੀ ਨੇ ਦੱਸਿਆ ਕਿ ਵਣਾਂ ਦੀ ਰਾਖੀ ਕਰਦੇ ਹੋਏ ਜੋਧ ਜ਼ਿਲ੍ਹਾ ਦੇ ਖੇਦਜਲੀ ਪਿੰਡ ਰਾਜਸਥਾਨ 'ਚ ਪਿਛਲੇ ਸਮੇਂ ਵਣਾਂ ਦੀ ਰਾਖੀ ਕਰਦੇ 363 ਵਿਅਕਤੀ ਸ਼ਹੀਦ ਹੋਏ ਸਨ, ਉਨ੍ਹਾਂ ਵਿਅਕਤੀਆਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਸਮਾਗਮ ਸੀਤੋਗੁਨੇ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਸ਼ਹੀਦ ਮਾਤਾ ਅੰਮਿ੍ਤਾ ਦੇਵੀ ਪਾਰਕ 'ਚ 26 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਮਨਾਇਆ ਜਾ ਰਿਹਾ ਹੈ | ਇਸ ਸਮਾਗਮ 'ਚ ਵਣ ਵਿਭਾਗ ਦੇ ਅਧਿਕਾਰੀ, ਕਰਮਚਾਰੀ, ਪੰਜਾਬ ਫ਼ੋਰੇਸਟ ਪੈਨਸ਼ਲਗ਼ਜ਼ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ ਤੇ ਮੈਂਬਰ, ਅਖਿਲ ਭਾਰਤੀ ਜੀਵ ਰੱਖਿਆ ਸਭਾ, ਪਿੰਡਾਂ ਦੀਆਂ ਪੰਚਾਇਤ ਅਤੇ ਆਮ ਲੋਕ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੇ |

ਪਿਛਲੀ ਖ਼ਬਰ ਸ: ਭਗਤ ਸਿੰਘ ਦਾ 118ਵਾਂ ਜਨਮ ਦਿਨ ਮਨਾਉਣ ਦਾ ਫ਼ੈਸਲਾ ਅਗਲੀ ਖ਼ਬਰ ਨਵੀਂ ਟੈਕਸ ਪ੍ਰ੍ਰਣਾਲੀ ਬਾਰੇ ਕੀ ਕਹਿੰਦੇ ਹਨ ਕੋਟਕਪੂਰਾ ਦੇ ਵੱਖ-ਵੱਖ ਵਰਗਾਂ ਦੇ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।